Breaking News
Smart Media Dashmesh Insurance Point

Detail News

ਮਹਿੰਗਾਈ ਦਾ ਝਟਕਾ: ਵੇਰਕਾ ਨੇ ਦੁੱਧ ਦੀ ਕੀਮਤ ‘ਚ ਕੀਤਾ ਵਾਧਾ

ਅਮੂਲ ਅਤੇ ਮਦਰ ਡੈਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ ਚੰਡੀਗੜ੍ਹ, 13 ਮਈ, ਪੰਜਾਬੀ ਦੁਨੀਆ ਬਿਊਰੋ: ਪੰਜਾਬ ਦੇ ਮਸ਼ਹੂਰ ਦੁੱਧ ਬਰਾਂਡ ‘ਵੇਰਕਾ’ ਨੇ ਅੱਜ ਆਮ ਗਾਹਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੰਦਿਆਂ ਘਰੇਲੂ ਖਪਤ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਾਧਾ ਘਰੇਲੂ ਖਪਤ…

Read more

ਭਾਜਪਾ ਆਗੂ ਰੂਪਾ ਸੁਹਾਣਾ ਦੀ ਪਤਨੀ ਸ਼ਰਨਜੀਤ ਕੌਰ ਹੋਏ ‘ਆਪ’ ਵਿੱਚ ਸ਼ਾਮਿਲ

ਵਾਰਡ ਨੰ: 39 ਤੋਂ ਸ਼ਰਨਜੀਤ ਕੌਰ ਨੂੰ ਟਿਕਟ ਦੇਣ ਦੀ ਕਰਾਂਗੇ ਜ਼ੋਰਦਾਰ ਸਿਫਾਰਿਸ਼: ਵਿਧਾਇਕ ਕੁਲਵੰਤ ਸਿੰਘ ਕਿਹਾ, ਨਿਗਮ ਚੋਣਾਂ ਲਈ ਅੰਤਿਮ ਸੂਚੀ ਕੱਲ ਸਵੇਰੇ 11 ਵਜੇ ਤੱਕ ਹੋਵੇਗੀ ਜਾਰੀ ਮੋਹਾਲੀ 13 ਮਈ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਸਵਾ ਚਾਰ ਸਾਲ ਦੀ ਕਾਰਗੁਜ਼ਾਰੀ…

Read more