Breaking News
Dashmesh GS Electricals Verka Smart Media Insurance Point Tav Prasad

Month: July 2024

ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨੂੰ ਜੀਵਨ ਅਤੇ ਮੈਡੀਕਲ ਬੀਮੇ ‘ਤੇ GST ਹਟਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 31 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਜੀਵਨ ਅਤੇ ਮੈਡੀਕਲ ਬੀਮੇ ‘ਤੇ ਜੀਐਸਟੀ ਨੂੰ ਹਟਾਉਣ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਹ ਪੱਤਰ ਨਾਗਪੁਰ ਡਿਵੀਜ਼ਨਲ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਦੇ ਜੀਵਨ ਅਤੇ ਜਨਰਲ ਬੀਮਾ ਖੇਤਰਾਂ ਬਾਰੇ ਸੁਝਾਵਾਂ ਦੇ…

Read more

ਨਵਜਾਤ ਬੱਚੇ ਦੀ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ

ਲੁਧਿਆਣਾ, 31 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਲੁਧਿਆਣਾ ਵਿਖੇ ਅੱਜ ਦੁਪਹਿਰ ਇਕ ਮੰਦਰ ਦੀ ਦਹਿਲੀਜ਼ ਅੱਗੇ ਚੌਲਾਂ ਦੀ ਖਾਲੀ ਬੋਰੀ ‘ਚੋਂ ਇਕ ਨਵਜਾਤ ਬੱਚੇ ਦੀ ਲਾਸ਼ ਮਿਲੀ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਨਵਜੰਮੇ ਬੱਚੇ ਦੀ ਲਾਸ਼ ਮੰਦਰ ਦੇ ਬਾਹਰ ਰੱਖ ਦਿੱਤੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਅਜੇ ਤੱਕ ਬੱਚੇ…

Read more