Breaking News
Smart Media Dashmesh Insurance Point

Detail News

ਪੰਜਾਬ ਦੀ ਤਨਵੀ ਸ਼ਰਮਾ ਨੇ ਜਿੱਤਿਆ ਪਹਿਲਾ ਤਾਈਪੇ ਓਪਨ ਸੁਪਰ-300 ਖਿਤਾਬ

ਤਾਈਪੇ ਸਿਟੀ, 2 ਅਗਸਤ, ਪੰਜਾਬੀ ਦੁਨੀਆ ਬਿਊਰੋ :  ਪੰਜਾਬ ਦੀ 17 ਸਾਲਾ ਉਭਰਦੀ ਬੈਡਮਿੰਟਨ ਸਟਾਰ ਤਨਵੀ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਈਪੇ ਓਪਨ ਸੁਪਰ-300 ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਆਪਣੇ ਨਾਮ ਕਰ ਲਿਆ। ਤਾਈਪੇ ਸਿਟੀ ਵਿਚ ਖੇਡੇ ਗਏ ਫਾਈਨਲ ਵਿੱਚ ਤਨਵੀ ਨੇ ਵੀਅਤਨਾਮ ਦੀ ਛੇਵੀਂ ਦਰਜਾ ਪ੍ਰਾਪਤ ਥੁਈ ਲਿੰਹ ਨਗੁਏਨ ਨੂੰ ਸਿਰਫ਼ 36 ਮਿੰਟਾਂ ਵਿੱਚ…

Read more

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 39-ਡੀ ਵੱਲੋਂ ‘ਤੀਆਂ ਦਾ ਮੇਲਾ’ ਉਤਸ਼ਾਹ ਨਾਲ ਮਨਾਇਆ

ਚੰਡੀਗੜ੍ਹ, 2 ਅਗਸਤ, ਪੰਜਾਬੀ ਦੁਨੀਆ ਬਿਊਰੋ : ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਸੈਕਟਰ 39-ਡੀ, ਚੰਡੀਗੜ੍ਹ ਵੱਲੋਂ ਸ਼ਨੀਵਾਰ ਨੂੰ ਤੀਆਂ ਦਾ ਮੇਲਾ ਬੜੇ ਉਤਸ਼ਾਹ ਅਤੇ ਰੌਣਕ ਨਾਲ ਕਰਵਾਇਆ ਗਿਆ। ਮੇਲੇ ਵਿੱਚ ਸੈਕਟਰ ਅਤੇ ਆਸ-ਪਾਸ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵਿਆਂ ਅਤੇ ਵਿਰਾਸਤੀ ਗਹਿਣਿਆਂ ਨਾਲ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਅਮੀਰ ਵਿਰਸੇ ਦੀ ਸੁੰਦਰ ਝਲਕ ਪੇਸ਼…

Read more