Breaking News
Smart Media Insurance Point

Chandigarh

Your blog category

ਕਿਸਾਨਾਂ ਨੂੰ ਵੱਡੀ ਰਾਹਤ: ਟਿਊਬਵੈੱਲ ਲੋਡ ਰੈਗੂਲਰ ਕਰਨ ਲਈ ‘ਵੀ.ਡੀ.ਐੱਸ.’ ਸਕੀਮ ‘ਚ 29 ਦਸੰਬਰ ਤੱਕ ਵਾਧਾ

ਸਰਵਿਸ ਕੁਨੈਕਸ਼ਨ ਚਾਰਜਿਜ਼ 6,572 ਤੋਂ ਘਟਾ ਕੇ 2,500 ਰੁਪਏ ਪ੍ਰਤੀ ਬੀ.ਐੱਚ.ਪੀ. ਕੀਤੇ: ਸੌਂਦ ਚੰਡੀਗੜ੍ਹ, 14 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਵਿੱਤੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ‘ਤੇ ਵਾਧੂ ਲੋਡ ਨੂੰ ਨਿਯਮਤ ਕਰਨ ਲਈ ਚਲਾਈ ਜਾ ਰਹੀ ‘ਵਲੰਟਰੀ ਡਿਸਕਲੋਜ਼ਰ ਸਕੀਮ’ (ਵੀ.ਡੀ.ਐੱਸ.)…

Read more

ਮੋਹਾਲੀ ਤੋਂ ਭਾਜਪਾ ਟਿਕਟ ਲਈ ਹਰਦੇਵ ਸਿੰਘ ਉੱਭਾ ਨੇ ਠੋਕੀ ਦਾਅਵੇਦਾਰੀ; ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

ਪਾਰਟੀ ਪ੍ਰਤੀ ਨਿਭਾਈਆਂ ਆਪਣੀਆਂ ਪਿਛਲੇ 29 ਸਾਲਾਂ ਦੀਆਂ ਸੇਵਾਵਾਂ ਦਾ ਦਿੱਤਾ ਹਵਾਲਾ ਮੋਹਾਲੀ/ਚੰਡੀਗੜ੍ਹ, 13 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੀਨੀਅਰ ਆਗੂ ਹਰਦੇਵ ਸਿੰਘ ਉੱਭਾ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਮੁਤਾਬਕ, ਉਨ੍ਹਾਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੋਹਾਲੀ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੀ…

Read more