Breaking News
Smart Media Insurance Point

ਪੰਜਾਬ ਦੇ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਤਿਉਹਾਰੀ ਤੋਹਫ਼ਾ, ਡੀ.ਏ. ’ਚ 8 ਫੀਸਦੀ ਵਾਧਾ

ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਡੀ.ਏ. ਵਾਧੇ ਦਾ ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ, 23 ਸਤੰਬਰ, ਪੰਜਾਬੀ ਦੁਨੀਆ ਬਿਊਰੋ :  ਪੰਜਾਬ ਸਰਕਾਰ ਨੇ ਸੂਬੇ ਦੇ 8 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਵੱਡੀ ਰਾਹਤ ਦਿੰਦਿਆਂ ਮਹਿੰਗਾਈ ਭੱਤੇ (ਡੀ.ਏ.) ਵਿੱਚ 8 ਫੀਸਦੀ ਵਾਧਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਧਿਆ ਹੋਇਆ ਡੀ.ਏ. 1…

Read more

‘ਹੈਂਸਗ੍ਰੋਹੇ’ ਨੇ ਮੋਹਾਲੀ ਵਿੱਚ ‘ਐਵਲੇਗਰਾ’ ਲਾਂਚ ਕਰਕੇ ਪੰਜਾਬ ਤੇ ਹਰਿਆਣਾ ਦੇ ਪ੍ਰੀਮੀਅਮ ਬਾਥਰੂਮ ਬਾਜ਼ਾਰ ਨੂੰ ਕੀਤਾ ਮਜ਼ਬੂਤ

ਮੋਹਾਲੀ, 23 ਸਤੰਬਰ, ਮਨਜੀਤ ਸਿੰਘ ਚਾਨਾ : ਜਰਮਨੀ ਦੇ ਮਸ਼ਹੂਰ ਪ੍ਰੀਮੀਅਮ ਬਾਥਰੂਮ ਬ੍ਰਾਂਡ ‘ਹੈਂਸਗ੍ਰੋਹੇ’ (Hansgrohe) ਨੇ ਪੰਜਾਬ ਅਤੇ ਹਰਿਆਣਾ ਵਿੱਚ ਆਪਣੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਦਿਆਂ ਚੰਡੀਗੜ੍ਹ-ਮੋਹਾਲੀ-ਪੰਚਕੂਲਾ (ਟ੍ਰਾਈਸਿਟੀ) ਖੇਤਰ ਵਿੱਚ ਆਪਣਾ ਨਵਾਂ ਉਤਪਾਦ ‘ਐਵਲੇਗਰਾ’ (Avalegra) ਲਾਂਚ ਕਰ ਦਿੱਤਾ ਹੈ। ਇਸ ਲਾਂਚ ਦਾ ਮੁੱਖ ਉਦੇਸ਼ ਘਰਾਂ ਦੇ ਮਾਲਕਾਂ, ਆਰਕੀਟੈਕਟਾਂ ਅਤੇ ਡਿਜ਼ਾਈਨਰਾਂ ਨੂੰ ਅਤਿ-ਆਧੁਨਿਕ ਜਲ ਤਕਨਾਲੋਜੀ ਅਤੇ…

Read more