Breaking News
Dashmesh GS Electricals Smart Media Insurance Point Tav Prasad

ਪੁਲਿਸ ਸਿਖਲਾਈ ਕੈਂਪ ‘ਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਮਹਿਲਾ ਕਾਂਸਟੇਬਲਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਪ੍ਰਸ਼ਾਸਨ ਉਤੇ ਦੁਰਵਿਵਹਾਰ ਕਰਨ ਦੇ ਵੀ ਲਗਾਏ ਦੋਸ਼ ਗੋਰਖਪੁਰ, 23 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਬੁੱਧਵਾਰ ਨੂੰ ਯੂਪੀ ਦੇ ਜ਼ਿਲ੍ਹਾ ਗੋਰਖਪੁਰ ਵਿਚ ਪੈਂਦੇ ਬਿਛੀਆ ਵਿੱਚ ਪੀਏਸੀ ਕੈਂਪ ਵਿੱਚ ਸੈਂਕੜੇ ਸਿਖਲਾਈ ਪ੍ਰਾਪਤ ਕਰ ਰਹੀਆਂ ਮਹਿਲਾ ਕਾਂਸਟੇਬਲਾਂ ਨੇ ਸਿਖਲਾਈ ਕੇਂਦਰ ਵਿੱਚ ਰਹਿਣ-ਸਹਿਣ ਦੀਆਂ ਮਾੜੀਆਂ ਸਥਿਤੀਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਰੀਬ 600 ਮਹਿਲਾ ਕਾਂਸਟੇਬਲਾਂ ਨੇ…

Read more

ਕਾਮਾਗਾਟਾ ਮਾਰੂ ਨੂੰ ਗੁਰੂ ਨਾਨਕ ਜਹਾਜ਼ ਐਲਾਨਿਆ ਜਾਵੇ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 23 ਜੁਲਾਈ (ਮਨਜੀਤ ਸਿੰਘ ਚਾਨਾ) :  ਅੱਜ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਬੋਲਦਿਆਂ, ਉੱਘੇ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਇਕ ਸੌ ਗਿਆਰਾਂ ਸਾਲ ਪਹਿਲਾਂ ਜੋ ਜਹਾਜ਼ ਕੈਨੇਡਾ ਵਿੱਚ ਗਿਆ ਸੀ, ਉਸ ਦਾ ਨਾਂ ਕਾਮਾਗਾਟਾ ਮਾਰੂ ਤੋਂ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖਿਆ ਜਾਵੇ। ਉਹਨਾਂ ਕਿਹਾ…

Read more