Breaking News
Smart Media Dashmesh Insurance Point

ਕਿਸ਼ਤੀ ਪਲਟਣ ਕਾਰਨ ਕਰੀਬ 15 ਭਾਰਤੀ ਸੈਲਾਨੀਆਂ ਦੀ ਮੌਤ; ਬਚਾਅ ਕਾਰਜ ਜਾਰੀ

ਹੋਨ ਮੇ ਰੁਟ (ਵੀਅਤਨਾਮ), 11 ਜੁਲਾਈ, 2026:

ਵੀਅਤਨਾਮ ਦੇ ਫੂ ਕੁਓਕ ਟਾਪੂ ਦੇ ਨੇੜੇ ਸ਼ਨੀਵਾਰ ਨੂੰ ਇੱਕ ਕਿਸ਼ਤੀ ਪਲਟਣ ਕਾਰਨ ਭਾਰਤੀ ਸੈਲਾਨੀਆਂ ਸਮੇਤ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ।

ਵੀਅਤਨਾਮੀ ਨਿਊਜ਼ ਪੋਰਟਲ ਅਨੁਸਾਰ, ਕਿਸ਼ਤੀ ਵਿੱਚ 32 ਭਾਰਤੀ ਸੈਲਾਨੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜੋ ਹੋਨ ਮੇ ਰੁਟ ਤੋਂ ਐਨ ਥੋਈ ਬੰਦਰਗਾਹ ਜਾ ਰਹੇ ਸਨ। ਇਹ ਹੋਨ ਮੇ ਰੁਟ ਨਗੋਈ ਤੋਂ ਲਗਭਗ 400 ਮੀਟਰ ਦੀ ਦੂਰੀ ‘ਤੇ ਹੀ ਪਲਟ ਗਈ, ਜਿਸ ਨਾਲ ਸਵਾਰ ਸਾਰੇ ਲੋਕ ਸਮੁੰਦਰ ਵਿੱਚ ਡੁੱਬ ਗਏ। ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਅਤੇ ਗੁਆਚੇ ਹੋਏ ਲੋਕਾਂ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *