Breaking News
Smart Media Dashmesh Insurance Point

Year: 2026

ਕਦੇ ਘਾਟੇ ‘ਚ ਚੱਲਣ ਵਾਲਾ ਬਿਜਲੀ ਵਿਭਾਗ ਹੁਣ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਮੁਨਾਫ਼ੇ ‘ਚ: ਭਗਵੰਤ ਸਿੰਘ ਮਾਨ

ਕਿਹਾ, ਜਿੰਨਾ ਚਿਰ ‘ਆਪ’ ਸਰਕਾਰ ਸੱਤਾ ਵਿੱਚ ਹੈ, ਲੋਕਾਂ ਨੂੰ 24 ਘੰਟੇ ਮਿਲਦੀ ਰਹੇਗੀ ਮੁਫ਼ਤ ਬਿਜਲੀ ਚੰਡੀਗੜ੍ਹ; 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਅਧੀਨ ਪੰਜਾਬ ਦੇ ਬਿਜਲੀ ਖੇਤਰ ਵਿੱਚ ਵੱਡਾ ਢਾਂਚਾਗਤ ਬਦਲਾਅ ਆਇਆ ਹੈ। ਕਿਸੇ ਸਮੇਂ…

Read more

ਗਾਇਕਾ ਮੁਸਕਾਨ ਦੇ ਗੀਤ ‘ਤੀਆਂ ਦੇ ਮੇਲੇ’ ਦਾ ਪੋਸਟਰ ਰਿਲੀਜ਼

ਮੋਹਾਲੀ, 6 ਅਪ੍ਰੈਲ, ਮਨਜੀਤ ਸਿੰਘ ਚਾਨਾ : ਉੱਭਰਦੀ ਗਾਇਕਾ ਮੁਸਕਾਨ ਦੇ ਪਲੇਠੇ ਗੀਤ “ਤੀਆਂ ਦੇ ਮੇਲੇ” ਦਾ ਪੋਸਟਰ ਪ੍ਰਸਿੱਧ ਗਾਇਕਾ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੀ ਚੈਅਰਪਰਸਨ ਸੁੱਖੀ ਬਰਾੜ, ਇਸ ਗੀਤ ਦੇ ਰਚੇਤਾ ਤੇ ਸੰਗੀਤਕਾਰ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ , ਗੀਤਕਾਰ ਰਣਬੀਰ ਦੁਰਾਲੀ, ਪ੍ਰਸਿੱਧ ਸੰਗੀਤਕਾਰ ਤੇ ਗਾਇਕ ਮਦਨ ਸ਼ੌਂਕੀ ਤੇ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਰਿਲੀਜ਼…

Read more