Breaking News
Smart Media Dashmesh Insurance Point

Year: 2026

ਸੀਸੀਟੀ, ਸੀਜੀਸੀ ਲਾਂਡਰਾਂ ਵਿਖੇ Ai ਆਧਾਰਿਤ ਬਾਇਓਟੈਕਨਾਲੋਜੀ ‘ਤੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸੰਪੰਨ

ਮੋਹਾਲੀ, 16 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਚੰਡੀਗੜ੍ਹ ਕਾਲਜ ਆਫ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ‘ਏਆਈ ਡਰੀਵਨ ਬਾਇਓਟੈਕਨਾਲੋਜੀ: ਟ੍ਰਾਂਸਫਾਰਮਿੰਗ ਰਿਸਰਚ, ਟੀਚਿੰਗ ਐਂਡ ਇਨੋਵੇਸ਼ਨ’ ਵਿਸ਼ੇ ਉੱਤੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਅਕਾਦਮਿਕ ਵਿਦਵਾਨਾਂ, ਵਿਗਿਆਨੀਆਂ, ਉਦਯੋਗਿਕ ਮਾਹਿਰਾਂ ਅਤੇ ਏਆਈ ਖੇਤਰ ਦੇ ਪੇਸ਼ੇਵਰਾਂ ਨੇ…

Read more

FIFA ਵਿਸ਼ਵ ਕੱਪ: ਅਰਜਨਟੀਨਾ, ਇੰਗਲੈਂਡ ਨੂੰ ਰੋਮਾਂਚਕ ਮੁਕਾਬਲੇ ‘ਚ ਹਰਾ ਕੇ ਫਾਈਨਲ ‘ਚ ਪੁੱਜਿਆ

ਅਟਲਾਂਟਾ, 16 ਜੁਲਾਈ, 2026: ਲੌਟਾਰੋ ਮਾਰਟੀਨੇਜ਼ ਨੇ 92ਵੇਂ ਮਿੰਟ ਵਿੱਚ ਜੇਤੂ ਗੋਲ ਸਦਕਾ ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ 2026 ਦੇ ਇੱਕ ਰੋਮਾਂਚਕ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾ ਕੇ, ਯੂਰਪੀਅਨ ਚੈਂਪੀਅਨ ਸਪੇਨ ਵਿਰੁੱਧ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਵਿੱਚ ਅਹਿਮ ਯੋਗਦਾਨ ਲਿਓਨਲ ਮੇਸੀ ਦਾ ਰਿਹਾ, ਜਿਸ ਨੇ ਵਾਧੂ ਸਮੇਂ ਵਿੱਚ…

Read more