Breaking News
Smart Media Dashmesh Insurance Point

Month: October 2026

ਅਕਾਲੀ ਦਲ (ਮਹਿਲਾ ਵਿੰਗ) ਵੱਲੋਂ ਮੋਹਾਲੀ ਵਿਚ 20 ਜ਼ੋਨਾਂ ਵਿੱਚ ਜ਼ੋਨਲ ਇੰਚਾਰਜ ਨਿਯੁਕਤ 

ਘਰ-ਘਰ ਸੰਪਰਕ ਅਤੇ ਨਵੀਆਂ ਮਹਿਲਾ ਵਰਕਰਾਂ ਨੂੰ ਜੋੜਨ ’ਤੇ ਜ਼ੋਰ ਮੋਹਾਲੀ, 3 ਅਕਤੂਬਰ, ਪੰਜਾਬੀ ਦੁਨੀਆ ਬਿਊਰੋ : ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਸ਼ਹਿਰ ਵਿੱਚ ਮਹਿਲਾ ਵਿੰਗ ਨੂੰ ਜ਼ਮੀਨੀ ਪੱਧਰ ’ਤੇ ਹੋਰ ਸਰਗਰਮ ਕਰਨ ਲਈ ਸ਼ਹਿਰ ਨੂੰ 20 ਜ਼ੋਨਾਂ ਵਿੱਚ ਵੰਡ ਕੇ ਹਰੇਕ ਜ਼ੋਨ ਵਿੱਚ ਮਹਿਲਾ ਵਿੰਗ ਦੀ ਇੰਚਾਰਜ ਨਿਯੁਕਤ ਕੀਤੀ ਹੈ। ਨਵੀਆਂ ਨਿਯੁਕਤੀਆਂ ਮੌਕੇ ਇਲਾਕੇ…

Read more

ਏਸ਼ੀਆਈ ਖੇਡਾਂ: ਅਭਿਸ਼ੇਕ-ਤਿਲਕ ਦੇ ਅਰਧ ਸੈਂਕੜਿਆਂ ਨੇ ਪਾਕਿਸਤਾਨ ਦੇ ਸੁਪਨੇ ਤੋੜੇ, ਭਾਰਤ ਨੇ 19 ਦੌੜਾਂ ਨਾਲ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ, 3 ਅਕਤੂਬਰ, ਪੰਜਾਬੀ ਦੁਨੀਆ ਬਿਊਰੋ: ਭਾਰਤ ਨੇ ਏਸ਼ੀਆਈ ਖੇਡਾਂ ਦੇ ਪੁਰਸ਼ ਟੀ-20 ਕ੍ਰਿਕਟ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ। ਜਾਪਾਨ ਦੇ ਕੋਰੋਗੀ ਸਪੋਰਟਸ ਪਾਰਕ, ਨਿਸ਼ਿਨ ਵਿੱਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ’ਤੇ 211 ਦੌੜਾਂ…

Read more