Breaking News
Smart Media Dashmesh Insurance Point

Day: 9 August 2026

ਸ੍ਰੀਲੰਕਾ ਟੈਸਟ ਸੀਰੀਜ਼: ਸਰਫ਼ਰਾਜ਼ ਖਾਨ ਹੋ ਸਕਦੇ ਹਨ ਸਾਈ ਸੁਦਰਸ਼ਨ ਦੇ ਬਦਲ

ਨਵੀਂ ਦਿੱਲੀ, 9 ਅਗਸਤ (ਪੰਜਾਬੀ ਦੁਨੀਆ ਬਿਊਰੋ): ਬੀਸੀਸੀਆਈ ਸੂਤਰਾਂ ਮੁਤਾਬਕ ਭਾਰਤੀ ਬੱਲੇਬਾਜ਼ ਸਰਫ਼ਰਾਜ਼ ਖਾਨ ਨੂੰ ਸੱਟ ਕਾਰਨ ਬਾਹਰ ਹੋਣ ਵਾਲੇ ਸਾਈ ਸੁਦਰਸ਼ਨ ਦੀ ਜਗ੍ਹਾ ਸ੍ਰੀਲੰਕਾ ਖ਼ਿਲਾਫ਼ ਆਉਣ ਵਾਲੀ ਟੈਸਟ ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਅੰਤਿਮ ਫੈਸਲਾ ਬੀਸੀਸੀਆਈ ਵੱਲੋਂ ਕੀਤਾ ਜਾਵੇਗਾ। ਸੁਦਰਸ਼ਨ ਬੈਂਗਲੁਰੂ ਸਥਿਤ ਸੈਂਟਰ ਆਫ਼ ਐਕਸੀਲੈਂਸ ਵਿੱਚ ਰਿਹੈਬ ਕਰ ਰਹੇ ਹਨ…

Read more

ਗੁਰਨੂਰ ਬਰਾੜ ਨੇ ਇਕ ਓਵਰ ‘ਚ ਜੜੇ 4 ਛੱਕੇ; ਗੰਭੀਰ ਦੇ ਚਿਹਰੇ ’ਤੇ ਆਈ ਮੁਸਕਾਨ

ਨਵੀਂ ਦਿੱਲੀ, 9 ਅਗਸਤ (ਪੰਜਾਬੀ ਦੁਨੀਆ ਬਿਊਰੋ): ਸ੍ਰੀਲੰਕਾ ਕ੍ਰਿਕਟ ਇਲੈਵਨ ਖ਼ਿਲਾਫ਼ ਤਿੰਨ ਦਿਨਾਂ ਦੇ ਅਭਿਆਸ ਮੈਚ ਦੇ ਦੂਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਾਰੀ ਦੇ ਆਖਰੀ ਓਵਰ ਵਿੱਚ ਚਾਰ ਛੱਕੇ ਜੜਦਿਆਂ 18 ਗੇਂਦਾਂ ’ਤੇ ਨਾਬਾਦ 36 ਦੌੜਾਂ ਬਣਾਈਆਂ। ਆਖਰੀ ਓਵਰ ਤੋਂ ਪਹਿਲਾਂ ਭਾਰਤ ਦਾ ਸਕੋਰ 332/8…

Read more