Breaking News
Smart Media Dashmesh Insurance Point

Detail News

“ਸਿਰ ਪੰਜਾਬ ਦਾ” ਗੀਤ ਕਰੇਗਾ ਗੁਰੂਆਂ ਵਲੋਂ ਬਖਸ਼ੀ ਦਸਤਾਰ ਦੀ ਤਰਜਮਾਨੀ: ਗਾਇਕ ਸਰਬੰਸ ਪ੍ਰਤੀਕ ਸਿੰਘ

ਚੰਡੀਗੜ੍ਹ, 1 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਸਰਵੋਤਮ ਭੰਗੜਾ ਕਲਾਕਾਰ, ਗੀਤਕਾਰ, ਅਦਾਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਵਲੋਂ ਹਾਈ ਮਿਊਜ਼ਿਕ ਜ਼ਰੀਏ ਨਿਰਮਾਤਾ ਮਨਪ੍ਰੀਤ ਸਿੰਘ ਤੇ ਅਲਕਾ ਠਾਕੁਰ ਨੇ ਪ੍ਰਤੀਕ ਦੇ ਲਿਖੇ ਗੀਤ “ਸਿਰ ਪੰਜਾਬ ਦਾ” ਨੂੰ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਸਿੱਖ ਗੁਰੂਆਂ ਵਲੋਂ ਬਖਸ਼ਿਸ਼ ਕੀਤੀ ਦਸਤਾਰ ਬਾਬਤ ਹੈ। ਸਰਬੰਸ ਪ੍ਰਤੀਕ ਸਿੰਘ ਜਿਥੇ…

Read more

ਐਚ.ਐਸ. ਫੁਲਕਾ ਹੋਏ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ/ਚੰਡੀਗੜ੍ਹ, 1 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: 1984 ਦੇ ਦਿੱਲੀ ਸਿੱਖ ਦੰਗਿਆਂ ਦਾ ਕੇਸ ਲੜਨ ਵਾਲੇ ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਐਚ ਐਸ ਫੁਲਕਾ ਨਵੀਂ ਦਿੱਲੀ ਵਿਖੇ ਅੱਜ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਪੰਜਾਬ ਦੇ ਹਲਕਾ ਦਾਖਾ ਤੋਂ ਨੁਮਾਇੰਦਗੀ ਕਰ ਚੁੱਕੇ ਐਚ ਐਸ ਫੂਲਕਾ, ਨੇ ਨਵੀਂ…

Read more