Breaking News
Dashmesh GS Electricals Verka Smart Media Insurance Point Tav Prasad

Detail News

ਲੋਕਾਂ ਦਾ ਕਰੋੜਾਂ ਰੁਪਿਆ ਠੱਗ ਕੇ ਪਤੀ-ਪਤਨੀ ਪ੍ਰਾਪਰਟੀ ਡੀਲਰ ਜੋੜਾ ਹੋਇਆ ਰਫੂ-ਚੱਕਰ

ਪੁਲਿਸ ਦੀ ਕਾਰਵਾਈ ਤੋਂ ਨਾ-ਖੁਸ਼ ਪੀੜ੍ਹਤ ਮੋਹਾਲੀ, 3 ਅਗਸਤ, ਪੰਜਾਬੀ ਦੁਨੀਆ ਬਿਊਰੋ :  ਮੋਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਵਿਚ ਇਕ ਪ੍ਰਾਪਰਟੀ ਡੀਲਰ ਵਲੋਂ ਕਥਿਤ ਤੌਰ ਉਤੇ ਸੈਂਕੜੇ ਭੋਲੇ-ਭਾਲੇ ਲੋਕਾਂ ਨਾਲ ਫਲੈਟ ਦੇਣ ਦੇ ਨਾਂ ਉਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਮੋਹਾਲੀ ਪ੍ਰੈੱਸ ਕਲੱਬ ਵਿਖੇ ਇਕ ਕਾਨਫਰੰਸ ਦੌਰਾਨ ਬੋਲਦਿਆਂ ਪੀੜ੍ਹਤ ਕੁਲਵਿੰਦਰ ਸਿੰਘ…

Read more

ਪੈਰਿਸ ਓਲੰਪਿਕ: ਮਨੂ ਭਾਕਰ ਤੀਜਾ ਮੈਡਲ ਜਿੱਤਣ ਤੋਂ ਖੁੰਝੀ

ਚੰਡੀਗੜ੍ਹ, 3 ਅਗਸਤ, ਪੰਜਾਬੀ ਦੁਨੀਆ ਬਿਊਰੋ: ਪੈਰਿਸ ਓਲੰਪਿਕਸ ਵਿੱਚ ਭਾਰਤ ਲਈ ਦੋ ਮੈਡਲ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ 25 ਮੀਟਰ ਏਅਰ ਪਿਸਟਲ ਦੇ ਕੁਆਲੀਫਿਕੇਸ਼ਨ ਰਾਊਡ ਵਿੱਚ 590 ਸਕੋਰ ਨਾਲ ਫ਼ਾਈਨਲ ਵਿੱਚ ਪੁੱਜੀ ਸੀ। ਅੱਜ ਇਸ 25 ਮੀਟਰ ਏਅਰ ਪਿਸਟਲ ਦੇ ਪ੍ਰਮੁੱਖ ਈਵੈਂਟ ਵਿੱਚ ਮਨੂ ਭਾਕਰ ਇੱਕੋ ਓਲੰਪਿਕਸ ਵਿੱਚ ਤੀਜਾ ਤਮਗਾ ਜਿੱਤਣ ਤੋਂ ਖੁੰਝ ਗਈ ਹੈ।…

Read more