Breaking News
Dashmesh GS Electricals Smart Media Insurance Point Tav Prasad

ਪੁਲਿਸ ਦੀ ਅੰਤਰਰਾਜੀ ਰੇਂਜ ਪੱਧਰੀ ਤਾਲਮੇਲ ਮੀਟਿੰਗ ਵਿੱਚ ਨਸ਼ਾ ਤਸਕਰੀ ਅਤੇ ਨਾਕਾਬੰਦੀ ਸਬੰਧੀ ਚਰਚਾ ਕੀਤੀ

ਐਸ.ਏ.ਐਸ.ਨਗਰ, 1 ਅਪ੍ਰੈਲ, ਪੰਜਾਬੀ ਦੁਨੀਆ ਬਿਉਰੋ :ਅੱਜ ਕਾਨਫਰੰਸ ਹਾਲ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਦੇ ਦਫਤਰ ਵਿਖੇ ਬਾਅਦ ਦੁਪਿਹਰ 03:00 ਵਜੇ ਇੱਕ ਰੇਂਜ ਪੱਧਰੀ ਅੰਤਰਰਾਜੀ ਤਾਲਮੇਲ ਮੀਟਿੰਗ ਸ਼੍ਰੀਮਤੀ ਨਿਲਾਂਬਰੀ ਜਗਦਲੇ, ਆਈ.ਪੀ.ਐਸ, ਡੀ.ਆਈ.ਜੀ, ਰੋਪੜ ਰੇਂਜ, ਰੋਪੜ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਅੰਤਰ-ਰਾਜੀ ਸੰਯੁਕਤ ਨਾਕਿਆਂ, ਕਾਨੂੰਨ ਵਿਵਸਥਾ ਦੇ ਮੁੱਦੇ, ਰੇਂਜ/ਜਿਲਾ ਪੱਧਰੀ ਸੁਰੱਖਿਆ ਤਾਲਮੇਲ, ਗੈਂਗਸਟਰਾਂ, ਨਸ਼ੀਲੇ…

Read more

ਪ੍ਰਾਈਵੇਟ ਸਕੂਲਾਂ ਨੂੰ ਬਲੈਕਮੇਲ ਅਤੇ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ : ਯੂ ਕੇ

* ਕਿਹਾ, ਪ੍ਰਾਈਵੇਟ ਸਕੂਲ ਮੁਫਤ ਬੱਚੇ ਪੜ੍ਹਾਉਣ ਲਈ  ਤਿਆਰ, ਸਰਕਾਰ ਫੀਸਾਂ ਦੀ ਕਰੇ ਭਰਪਾਈ ਮੋਹਾਲੀ, 1 ਅਪ੍ਰੈਲ (ਮਨਜੀਤ ਸਿੰਘ ਚਾਨਾ) :  ਪ੍ਰਾਈਵੇਟ ਨਿੱਜੀ ਸੰਸਥਾਵਾਂ ਬੱਚਿਆਂ ਨੂੰ ਵਿੱਦਿਅਕ ਦਾ ਦਾਨ ਦੇਣ ਦੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਕੁਝ ਸ਼ਰਾਰਤੀ ਤੱਥ ਅਖਬਾਰਾਂ ਵਿੱਚ ਅਪਣਾ ਨਾਂ ਚਮਾਕਉਣ ਦੀ ਖਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਆਰ.ਟੀ.ਈ. ਐਕਟ ਅਧੀਨ “ਇਹ ਬਚਿਆਂ ਨੂੰ…

Read more