Breaking News
Smart Media Dashmesh Insurance Point

ਅੰਮ੍ਰਿਤਸਰ ਵਿੱਚ ਹਥਿਆਰ ਤਸਕਰੀ ਦੇ ਛੇ ਨੈੱਟਵਰਕਾਂ ਦਾ ਪਰਦਾਫਾਸ਼

13 ਨਾਜਾਇਜ਼ ਪਿਸਤੌਲਾਂ ਤੇ 23 ਕਾਰਤੂਸਾਂ ਸਮੇਤ ਅੱਠ ਵਿਅਕਤੀ ਗ੍ਰਿਫ਼ਤਾਰ: ਡੀਜੀਪੀ ਚੰਡੀਗੜ੍ਹ/ਅੰਮ੍ਰਿਤਸਰ, 22 ਸਤੰਬਰ, ਪੰਜਾਬੀ ਦੁਨੀਆ ਬਿਊਰੋ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਛੇ ਕਥਿਤ ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 13 ਨਾਜਾਇਜ਼ ਪਿਸਤੌਲਾਂ…

Read more

‘ਕਹੀਂ ਗੁਮ ਨਾ ਹੋ ਜਾਏਂ’ ਦੇ ਪੰਜਾਬ ਐਡੀਸ਼ਨ-9 ’ਚ ਰਵਾਇਤੀ ਪਕਵਾਨਾਂ ਦੀ ਮਹਿਕ

ਪਦਮਸ਼੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਮੋਹਾਲੀ, 22 ਸਤੰਬਰ, ਮਨਜੀਤ ਸਿੰਘ ਚਾਨਾ: ਚੰਡੀਗੜ੍ਹ ਕਾਲਜ ਆਫ ਹਾਸਪਿਟੈਲਿਟੀ (ਸੀਸੀਐਚ), ਸੀਜੀਸੀ ਲਾਂਡਰਾਂ ਵਿਖੇ ਰਜਿਸਟਰਡ ਐਨਜੀਓ ‘ਲੈਟਸ ਗਿਵ ਬੈਕ’ ਦੇ ਸਹਿਯੋਗ ਨਾਲ ਰਸੋਈ ਮੁਕਾਬਲੇ ‘ਕਹੀਂ ਗੁਮ ਨਾ ਹੋ ਜਾਏਂ’ ਸੀਜ਼ਨ-9 ਦੇ ਪੰਜਾਬ ਐਡੀਸ਼ਨ ਦਾ ਆਯੋਜਨ ਕੀਤਾ ਗਿਆ। ‘ਮਾਈ ਸਟੇਟ ਇਨ ਮਾਈ ਪਲੇਟ’ ਥੀਮ ’ਤੇ…

Read more