Breaking News
Smart Media Dashmesh Insurance Point

Year: 2026

ਦੀਕਸ਼ਪ੍ਰੀਤ ਕੌਰ ਨੇ ‘ਗਲਿਟਜ਼ ਮਿਸ ਪੰਜਾਬ 2026’ ਦਾ ਤਾਜ ਜਿੱਤਿਆ

ਮੋਹਾਲੀ, 6 ਜੁਲਾਈ, ਪੰਜਾਬੀ ਦੁਨੀਆ ਬਿਊਰੋ :  ਬੀਤੀ ਰਾਤ ਚਿਤਕਾਰਾ ਯੂਨੀਵਰਸਿਟੀ  ਵਿਖੇ ਆਯੋਜਿਤ ਇੱਕ ਸ਼ਾਨਦਾਰ ਫਿਨਾਲੇ ਦੌਰਾਨ ਦੀਕਸ਼ਪ੍ਰੀਤ ਕੌਰ ਨੂੰ ‘ਗਲਿਟਜ਼ ਮਿਸ ਪੰਜਾਬ 2026’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਵਿੱਚ ਰਿਧਿਮਾ ਨੂੰ ਫਰਸਟ ਰਨਰ-ਅਪ ਅਤੇ ਸੁਪਰਿਆ ਚੌਹਾਨ ਨੂੰ ਸੈਕੰਡ ਰਨਰ-ਅਪ ਘੋਸ਼ਿਤ ਕੀਤਾ ਗਿਆ। ਸੁੰਦਰਤਾ ਪ੍ਰਤੀਯੋਗਿਤਾ ਦੇ ਆਯੋਜਕ ਰਣਦੀਪ ਚੌਧਰੀ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਕੁੱਲ 43 ਮਹਿਲਾ…

Read more

ਸੰਭਾਲਕੀ ਤੇ ਨਾਨੂ ਮਾਜਰਾ ‘ਚ ਪਾਣੀ ਭਰਨ ਨਾਲ ਲੋਕ ਪ੍ਰੇਸ਼ਾਨ

ਸਫ਼ਾਈ ਅਤੇ ਨਿਕਾਸੀ ਦੇ ਤੁਰੰਤ ਪ੍ਰਬੰਧ ਕੀਤੇ ਜਾਣ: ਗੁਰਪ੍ਰੀਤ ਕੌਰ ਉੱਭਾ ਮੋਹਾਲੀ, 6 ਜੁਲਾਈ, ਪੰਜਾਬੀ ਦੁਨੀਆ ਬਿਊਰੋ :  ਵਾਰਡ ਨੰਬਰ 41 ਦੀ ਮਿਊਂਸਿਪਲ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਨਗਰ ਨਿਗਮ ਮੋਹਾਲੀ ਦੇ ਪ੍ਰਸ਼ਾਸਨ ਅਤੇ ਮਾਣਯੋਗ ਮੇਅਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪਿੰਡ ਸੰਭਾਲਕੀ ਅਤੇ ਨਾਨੂ ਮਾਜਰਾ ਵਿੱਚ ਗਲੀਆਂ, ਨਾਲੀਆਂ ਅਤੇ ਮੁੱਖ ਨਾਲੇ ਦੀ ਲੰਬੇ ਸਮੇਂ…

Read more