Breaking News
Smart Media Dashmesh Insurance Point

Year: 2024

ਪਲਾਜ਼ਮਾ ਐਕਸਚੇਂਜ ਥੈਰੇਪੀ ਨਾਲ ਘੱਟ ਨਜ਼ਰ ਦਾ ਕੀਤਾ ਸਫਲ ਇਲਾਜ

ਮੋਹਾਲੀ, 29 ਅਗਸਤ, ਪੰਜਾਬੀ ਦੁਨੀਆ ਬਿਊਰੋ: ਖੱਬੀ ਅੱਖ ਵਿੱਚ ਘੱਟ ਨਜ਼ਰ ਤੋਂ ਪੀੜਤ ਇੱਕ 14 ਸਾਲਾ ਲੜਕੀ ਦਾ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਹਾਲ ਹੀ ਵਿੱਚ ਪਲਾਜ਼ਮਾ ਐਕਸਚੇਂਜ ਥੈਰੇਪੀ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ। ਲੜਕੀ ਸਿਰ ਦਰਦ ਅਤੇ ਪੁਰਾਣੀ ਥਾਇਰਾਈਡ ਦੀ ਬਿਮਾਰੀ ਤੋਂ ਵੀ ਪੀੜਤ ਸੀ। ਡਾਕਟਰ ਪੱਲਵ ਜੈਨ ਨਿਊਰੋਲੋਜਿਸਟ ਨੇ ਬੱਚੀ ਦਾ ਐਮਆਰਆਈ ਕਰਵਾਇਆ,…

Read more

ਅਕਾਲੀ ਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ

ਚੰਡੀਗੜ੍ਹ, 29 ਅਗਸਤ, ਪੰਜਾਬੀ ਦੁਨੀਆ ਬਿਊਰੋ : ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾਂ ਵੱਲੋਂ ਐਕਸ `ਤੇ ਪੋਸਟ ਸਾਂਝੀ ਕਰਦਿਆਂ ਕੀਤਾ। ਉਹ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਨ।

Read more