Breaking News
Smart Media Dashmesh Insurance Point

Top News

ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਦੀ ਸਮਾਂ ਸੀਮਾ 6 ਅਪ੍ਰੈਲ ਤੱਕ ਵਧਾਈ

ਨਿਊਯਾਰਕ, 27 ਮਾਰਚ, ਪੰਜਾਬੀ ਦੁਨੀਆ ਬਿਊਰੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਦਿੱਤੀ ਗਈ ਆਪਣੀ ਸਮਾਂ ਸੀਮਾ 6 ਅਪ੍ਰੈਲ ਤੱਕ ਵਧਾ ਦਿੱਤੀ ਹੈ। ਰਾਸ਼ਟਰਪਤੀ ਨੇ ਵੀਰਵਾਰ ਨੂੰ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਈਰਾਨ ਦੇ ਊਰਜਾ ਪਲਾਂਟਾਂ ‘ਤੇ ਬੰਬਾਰੀ ਕਰਨ ਤੋਂ ਟਾਲ ਦੇਣਗੇ। ਇਹ ਅਪਡੇਟ ਉਦੋਂ ਵੀ ਆਈ ਹੈ…

Read more

ਹੁਣ ਜੇਕਰ PNG ਕੁਨੈਕਸ਼ਨ ਲੈਣ ਤੋਂ ਕੀਤਾ ਇਨਕਾਰ ਤਾਂ LPG ਹੋਵੇਗੀ ਬੰਦ!

ਨਵੀਂ ਦਿੱਲੀ, 25 ਮਾਰਚ, ਪੰਜਾਬੀ ਦੁਨੀਆ ਬਿਊਰੋ: ਪੱਛਮੀ ਏਸ਼ੀਆ ਸੰਕਟ ਦੌਰਾਨ ਬਿਹਤਰ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਜਾਰੀ ਇੱਕ ਨਵੇਂ ਆਦੇਸ਼ ਵਿਚ ਕਿਹਾ ਗਿਆ ਹੈ ਕਿ ਜਿਸ ਸ਼ਹਿਰ ਜਾਂ ਇਲਾਕੇ ਵਿਚ ਪਾਈਪਡ ਕੁਦਰਤੀ ਗੈਸ (PNG) ਦੀ ਸਹੂਲਤ ਉਪਲੱਬਧ ਹੈ, ਜੇਕਰ ਖਪਤਕਾਰ ਉਸ ਦੀ ਚੋਣ ਨਹੀਂ ਕਰਦਾ ਤਾਂ ਉਸ ਦਾ ਐਲ.ਪੀ.ਜੀ….

Read more