Breaking News
Smart Media Dashmesh Mohali Walk Smart Media Insurance Point Hardev Singh Ubha

Punjab

ਨਿਗਮ ਚੋਣਾਂ: ਜ਼ਿਲ੍ਹਾ ਮੋਹਾਲੀ ‘ਚ ਔਸਤਨ 55.54% ਵੋਟਿੰਗ ਦਰਜ

ਸਥਾਨਕ ਸਰਕਾਰਾਂ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ: ਕੋਮਲ ਮਿੱਤਲ ਜ਼ਿਲ੍ਹੇ ਵਿੱਚ ਕੁੱਲ 480782 ਵੋਟਾਂ ਵਿੱਚੋਂ 263031 ਵੋਟਾਂ ਪਈਆਂ ਮੋਹਾਲੀ, 26 ਮਈ, ਪੰਜਾਬੀ ਦੁਨੀਆ ਬਿਊਰੋ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਅੱਜ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ…

Read more

RBU ਨੇ ਆਲ-ਇੰਡੀਆ ਰੈਂਕਿੰਗ ਵਿੱਚ ਹਾਸਲ ਕੀਤੇ ਵੱਕਾਰੀ ਸਥਾਨ

ਮੋਹਾਲੀ, 26 ਮਈ, ਪੰਜਾਬੀ ਦੁਨੀਆ ਬਿਊਰੋ: ਰਿਆਤ ਬਾਹਰਾ ਯੂਨੀਵਰਸਿਟੀ ਨੇ ‘ਦ ਵੀਕ’ ਵੱਲੋਂ ਜਾਰੀ ਕੀਤੀ ਗਈ ਨਵੀਂ ਆਲ-ਇੰਡੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਉੱਚ ਸਿੱਖਿਆ ਖੇਤਰ ਵਿੱਚ ਆਪਣੀ ਵਧਦੀ ਸਾਖ ਨੂੰ ਹੋਰ ਮਜ਼ਬੂਤ ਕੀਤਾ ਹੈ। ਯੂਨੀਵਰਸਿਟੀ ਦੀ ਇਹ ਉਪਲਬਧੀ ਇਸਦੀ ਅਕਾਦਮਿਕ ਗੁਣਵੱਤਾ, ਨਵੀਨਤਮ ਸਿੱਖਣ ਪ੍ਰਣਾਲੀ ਅਤੇ ਖੋਜ ਖੇਤਰ ਵਿੱਚ ਲਗਾਤਾਰ ਹੋ ਰਹੀ…

Read more