ਸਪਿਨਰ ਮਾਨਵ ਸੁਥਾਰ ਨੇ ਝਟਕਾਈਆਂ 10 ਵਿਕਟਾਂ; ਦੇਵਦੱਤ ਪੱਦੀਕਲ ਨੂੰ ਮੈਨ ਆਫ ਦੀ ਮੈਚ ਚੁਣਿਆ ਚੰਡੀਗੜ੍ਹ, 19 ਅਗਸਤ, ਪੰਜਾਬੀ ਦੁਨੀਆ ਬਿਊਰੋ : ਸ੍ਰੀਲੰਕਾ ਦੇ ਗਾਲੇ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ 165 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਸੂਤਰਧਾਰ 10 ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਮਾਨਵ…
ਫਲੋਰੇਸ ਵਿੱਚ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਜਾਰੀ ਨਵੀਂ ਦਿੱਲੀ, 16 ਅਗਸਤ, ਪੰਜਾਬਾੀ ਦੁਨੀਆ ਬਿਊਰੋ : ਇੰਡੋਨੇਸ਼ੀਆ ਵਿੱਚ ਸ਼ਨੀਵਾਰ ਦੇਰ ਰਾਤ 6.9 ਤੀਬਰਤਾ ਦਾ ਦੂਜਾ ਵੱਡਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਉੱਤਰੀ ਸੁਮਾਤਰਾ ਦੀ ਰਾਜਧਾਨੀ ਮੈਦਾਨ ਤੋਂ ਲਗਪਗ 126 ਕਿਲੋਮੀਟਰ ਦੱਖਣ-ਪੂਰਬ ਵੱਲ ਪੇਮਾਤਾਂਗਸਿਆਨਤਾਰ ਨੇੜੇ ਸੀ। ਭੂਚਾਲ 183 ਕਿਲੋਮੀਟਰ ਦੀ ਡੂੰਘਾਈ…
© 2025 Punjabidunia. All rights reserved. | Powered by WordPress | Theme by TheBootstrapThemes