Your blog category
ਨਿਊ ਚੰਡੀਗੜ੍ਹ, 18 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਪੰਜਾਬ ਨੇ ਕੈਂਸਰ ਦੀ ਦੇਖਭਾਲ ਵਿੱਚ ਅਕਾਦਮਿਕ ਆਦਾਨ-ਪ੍ਰਦਾਨ, ਵਿਗਿਆਨਕ ਖੋਜ ਅਤੇ ਸਹਿਯੋਗੀ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਲਈ ਬੁੱਧਵਾਰ ਨੂੰ ਅਸ਼ੋਕਾ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ਕੀਤਾ। ਇਸ ਸਮਝੌਤੇ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ HBCH&RC ਪੰਜਾਬ ਦੇ ਡਾਇਰੈਕਟਰ…
ਚੰਡੀਗੜ੍ਹ, 18 ਨਵੰਬਰ, ਮਨਜੀਤ ਸਿੰਘ ਚਾਨਾ : ਚਿਤਕਾਰਾ ਯੂਨੀਵਰਸਿਟੀ ਦੀ ਪਹਿਲੇ ਸਾਲ ਦੀ ਲਾਅ ਦੀ ਵਿਦਿਆਰਥਣ ਸਹਾਨਾ ਵਾਲੀਆ ਦੇ ਪਹਿਲੇ ਨਾਵਲ ‘ਦ ਸੀਕ੍ਰੇਟ ਸੋਲੀਲੋਕੀ ਆਫ ਐਸ਼ਵੁੱਡ ਐਬੇ’ (The Secret Soliloquy of Ashwood Abbey) ਦਾ ਚੰਡੀਗੜ੍ਹ ਸਥਿਤ ਹਯਾਤ ਰੀਜੈਂਸੀ ਵਿਖੇ ਲੋਕ ਅਰਪਣ ਕੀਤਾ ਗਿਆ। ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਨੇ ਇਸ ਪੁਸਤਕ ਨੂੰ…
© 2025 Punjabidunia. All rights reserved. | Powered by WordPress | Theme by TheBootstrapThemes