Breaking News
Dashmesh GS Electricals Smart Media Insurance Point Tav Prasad

Author: punjabidunia.com

ਗਾਇਕਾ ਮੁਸਕਾਨ ਦੇ ਗੀਤ ‘ਤੀਆਂ ਦੇ ਮੇਲੇ’ ਦਾ ਪੋਸਟਰ ਰਿਲੀਜ਼

ਮੋਹਾਲੀ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਉੱਭਰਦੀ ਗਾਇਕਾ ਮੁਸਕਾਨ ਦੇ ਪਲੇਠੇ ਗੀਤ “ਤੀਆਂ ਦੇ ਮੇਲੇ” ਦਾ ਪੋਸਟਰ ਪ੍ਰਸਿੱਧ ਗਾਇਕਾ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੀ ਚੈਅਰਪਰਸਨ ਸੁੱਖੀ ਬਰਾੜ, ਇਸ ਗੀਤ ਦੇ ਰਚੇਤਾ ਤੇ ਸੰਗੀਤਕਾਰ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ , ਗੀਤਕਾਰ ਰਣਬੀਰ ਦੁਰਾਲੀ, ਪ੍ਰਸਿੱਧ ਸੰਗੀਤਕਾਰ ਤੇ ਗਾਇਕ ਮਦਨ ਸ਼ੌਂਕੀ ਤੇ ਇੰਸਪੈਕਟਰ ਸਤਿੰਦਰਪਾਲ ਸਿੰਘ ਵੱਲੋਂ ਰਿਲੀਜ਼…

Read more

3 DCs ਸਣੇ 12 ਸੀਨੀਅਰ IAS ਤੇ 1 PCS ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਪੰਜਾਬ ਸਰਕਾਰ ਨੇ ਅੱਜ 3 ਡਿਪਟੀ ਕਮਿਸ਼ਨਰਾਂ ਸਣੇ 12 ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਅਤੇ 1 ਪੀਸੀਐਸ ਅਧਿਕਾਰੀ ਦਾ ਕੀਤਾ ਤਬਾਦਲਾ ਕਰ ਦਿੱਤਾ ਹੈ, ਜਿਨਾਂ ਦੀ ਪੂਰੀ ਸੂਚੀ ਹੇਠ ਲਿਖੇ ਅਨੁਸਾਰ ਹੈ:

Read more