Breaking News
Smart Media Dashmesh Insurance Point

Adani

ਗੌਤਮ ਅਡਾਨੀ ਨੂੰ ਵੱਡਾ ਝਟਕਾ: ਵਿਸ਼ਵ ਦੇ ਟਾਪ-20 ਅਮੀਰਾਂ ਦੀ ਸੂਚੀ ਤੋਂ ਬਾਹਰ

ਤਾਜ਼ਾ ਸੂਚੀ ’ਚ ਅਡਾਨੀ 17ਵੇਂ ਸਥਾਨ ਤੋਂ ਖਿਸਕ ਕੇ 21ਵੇਂ ਸਥਾਨ ’ਤੇ ਪੁੱਜਿਆ ਮੁੰਬਈ, 24 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਭਾਰਤ ਦੇ ਮਸ਼ਹੂਰ, ਅਰਬਪਤੀ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਲਈ ਇਹ ਖਬਰ ਚੰਗੀ ਨਹੀਂ ਹੈ। ਅਮਰੀਕਾ ਦੀ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਖਿਲਾਫ ਰਿਸ਼ਵਤ ਦੇਣ ਅਤੇ ਧੋਖਾਦੇਹੀ ਦੇ ਦੋਸ਼ ’ਚ ਗ੍ਰਿਫਤਾਰੀ ਵਾਰੰਟ…

Read more