Breaking News
Dashmesh GS Electricals Verka Smart Media Insurance Point Tav Prasad

Detail News

CHB ਸੁਪਰਵਾਈਜ਼ਰ ਯੂਨੀਅਨ ਅਤੇ ਸਟਾਫ ਨੇ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ

ਪੌਦਾ ਲਾ ਕੇ ਕੀਤੀ ਛਬੀਲ ਦੀ ਸ਼ੁਰੂਆਤ ਚੰਡੀਗੜ੍ਹ, 14 ਜੂਨ, ਪੰਜਾਬੀ ਦੁਨੀਆ ਬਿਊਰੋ : ਚੰਡੀਗੜ੍ਹ ਸਮੇਤ ਉਤਰੀ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਵੱਧਦੀ ਗਰਮੀ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਇਸੇ ਲੂੰ ਤੋਂ ਰਾਹਤ ਪਹੁੰਚਾਉਣ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਸੁਪਰਵਾਈਜ਼ਰ ਯੂਨੀਅਨ ਅਤੇ ਸਮੂਹ ਸਟਾਫ਼ ਵੱਲੋਂ ਸਾਂਝੇ ਤੌਰ ਉਤੇ ਸ਼ੁੱਕਰਵਾਰ ਨੂੰ ਪ੍ਰਮਾਤਮਾ ਦਾ…

Read more

ਜਹਾਜ਼ ਹਾਦਸੇ ‘ਚ ਪੰਜਾਬ ਦੇ ਇਕ ਪਿੰਡ ਦੀ ਨੂੰਹ ਵੀ ਸ਼ਾਮਲ

ਪਟਿਆਲਾ, 14 ਜੂਨ, ਪੰਜਾਬੀ ਦੁਨੀਆ ਬਿਊਰੋ : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਪਟਿਆਲੇ ਦੇ ਕਸਬੇ ਰਾਜਪੁਰਾ ਨੇੜਲੇ ਪਿੰਡ ਉਲਾਣਾ ਵਿੱਚ ਸੋਗ ਦੀ ਲਹਿਰ ਹੈ। ਉਲਾਣਾ ਪਿੰਡ ਦੀ 55 ਸਾਲਾ ਨੂੰਹ ਅੰਜੂ ਸ਼ਰਮਾ ਦੀ ਵੀ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਖ਼ਬਰ ਨਾਲ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।…

Read more