Breaking News
Smart Media Dashmesh Insurance Point

Detail News

ਸੀਟੂ ਨੇ ਸੰਯੁਕਤ ਕਿਸਾਨ ਮੋਰਚੇ ਦੇ ਐਕਸ਼ਨ ਦਾ ਕੀਤਾ ਸਮਰਥਨ: ਚੰਦਰ ਸ਼ੇਖਰ

ਮੋਹਾਲੀ, 20 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਸੀਟੂ ਦੀ ਪੰਜਾਬ ਸਟੇਟ ਕਮੇਟੀ ਵਲੋਂ ਇਸ ਦੇ ਸੁਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਰਾਹੀਂ 22 ਅਪ੍ਰੈਲ ਨੂੰ ਦੇਸ਼ ਭਰ ਵਿੱਚ ਤਿੱਖੇ ਰੋਸ਼ ਐਕਸ਼ਨ ਕਰਨ ਦੇ ਫੈਸਲੇ ਦਾ ਸਵਾਗਤ ਅਤੇ ਸਮਰਥਨ ਕੀਤਾ ਹੈ। 22 ਅਪ੍ਰੈਲ ਨੂੰ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ…

Read more

ਸ਼ਹਿਰ ‘ਚ ਲੱਗਣ ਵਾਲੀਆਂ ਕਿਸਾਨ ਮੰਡੀਆਂ ਤੋਂ ਵਸਨੀਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ : ਚੇਅਰਮੈਨ ਮਿੱਤਲ

ਮੋਹਾਲੀ, 20 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਮੋਹਾਲੀ ਵਿਖੇ ਦਿਨਾਂ ਦੇ ਆਧਾਰ ਤੇ ਲੱਗਣ ਵਾਲੀਆਂ ਕਿਸਾਨ ਅਤੇ ਰੇਹੜੀ ਫੜ੍ਹੀ ਮੰਡੀਆਂ ਤੋਂ ਸ਼ਹਿਰ ਦੇ ਵਸਨੀਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹਨਾਂ ਵਿੱਚ ਕੀਤੇ ਜਾ ਸਕਣ ਵਾਲੇ ਸੁਧਾਰਾਂ ਉਪਰ ਜਲਦ ਹੀ ਵਿਚਾਰ ਕੀਤਾ ਜਾਵੇਗਾ। ਮੰਡੀ ਵਾਲੀ ਜਗ੍ਹਾ ਤੇ ਕੂੜਾ ਕਰਕਟ ਅਤੇ ਗੰਦਗੀ ਫੈਲਣ ਤੋਂ ਰੋਕਣ…

Read more