Breaking News
Dashmesh GS Electricals Smart Media Insurance Point Tav Prasad

ਟੋਲ ਮੁਲਾਜ਼ਮਾਂ ਨੇ ਫੌਜੀ ਜਵਾਨ ਨੂੰ ਕੁੱਟ ਕੇ ਖੰਭੇ ਨਾਲ ਬੰਨ੍ਹਿਆ, 4 ਗ੍ਰਿਫਤਾਰ

ਨਵੀਂ ਦਿੱਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਕਈ ਟੋਲ ਪਲਾਜ਼ਾ ਮੁਲਾਜ਼ਮ ਇਕ ਫੌਜੀ ਜਵਾਨ ਨੂੰ ਕੁੱਟਦੇ ਅਤੇ ਉਸਨੂੰ ਖੰਭੇ ਨਾਲ ਬੰਨ੍ਹਦੇ ਦੇਖੇ ਗਏ। ਇਹ ਹੈਰਾਨ ਕਰਨ ਵਾਲੀ ਘਟਨਾ ਉੱਤਰ ਪ੍ਰਦੇਸ਼ ਦੇ ਮੇਰਠ ਦੀ ਹੈ। ਫੌਜੀ, ਜਿਸਦੀ ਪਹਿਚਾਣ ਕਪਿਲ ਕਵਾੜ ਵਜੋਂ ਹੋਈ ਹੈ, ਆਪਣੇ ਚਚੇਰੇ ਭਰਾ…

Read more

ਵੋਟ ਚੋਰੀ ਮਾਮਲਾ : INDIA ਗੱਠਜੋੜ ਦਾ ਚੋਣ ਕਮਿਸ਼ਨ ‘ਤੇ ਜਵਾਬੀ ਹਮਲਾ

ਚੋਣ ਕਮਿਸ਼ਨ ਉਤੇ “ਸੱਤਾਧਾਰੀ ਪਾਰਟੀ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਡਰਾਉਣ” ਦਾ ਲਾਇਆ “ਗੰਭੀਰ ਦੋਸ਼” ਨਵੀਂ ਦਿੱਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ: ਇੰਡੀਆ ਬਲਾਕ ਦੀਆਂ ਵਿਰੋਧੀ ਪਾਰਟੀਆਂ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਦੇ ਸੰਬੰਧ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਰਵਉੱਚ ਚੋਣ ਸੰਸਥਾ “ਆਪਣੇ ਸੰਵਿਧਾਨਕ…

Read more