Breaking News
Smart Media Dashmesh GS Electricals Smart Media Insurance Point Tav Prasad

CIA ਸਟਾਫ ਵੱਲੋਂ 4.50 ਕਿੱਲੋ ਅਫੀਮ ਅਤੇ 1.50 ਲੱਖ ਦੀ ਡਰੱਗ ਮਨੀ ਸਮੇਤ 3 ਦੋਸ਼ੀ ਗ੍ਰਿਫਤਾਰ

ਐਸ.ਏ.ਐਸ. ਨਗਰ, 2 ਸਤੰਬਰ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਖਿਲਾਫ਼ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾ ਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਨਗਰ ਪੁਲਿਸ ਵੱਲੋਂ ਯੂ ਪੀ ਦੇ ਰਹਿਣ ਵਾਲੇ 03 ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ…

Read more

RBU ਨੇ ਹੋਟਲ ਮੈਨਜਮੈਂਟ ਅਤੇ ਸਾਈਬਰ ਸੁਰੱਖਿਆ ਕੋਰਸਾਂ ਲਈ ਬੀ ਐਸ ਆਈ ਲਰਨਿੰਗ (ਆਸਟ੍ਰੇਲੀਆ) ਨਾਲ ਕੀਤਾ ਸਮਝੌਤਾ

ਮੋਹਾਲੀ, 2 ਸਤੰਬਰ, ਪੰਜਾਬੀ ਦੁਨੀਆ ਬਿਊਰੋ : ਰਿਆਤ ਬਾਹਰਾ ਯੂਨੀਵਰਸਿਟੀ ਅਤੇ ਬੀਐਸਆਈ ਲਰਨਿੰਗ ਆਸਟਰੇਲੀਆ ਨੇ ਅੱਜ ਇੱਥੇ ਹੋਟਲ ਪ੍ਰਬੰਧਨ ਅਤੇ ਸਾਈਬਰ ਸੁਰੱਖਿਆ ਇਨ ਕੰਪਿਊਟਰ ਇੰਜਨੀਅਰਿੰਗ ਐਪਲੀਕੇਸ਼ਨ ਲਈ ਨੌਕਰੀ-ਅਧਾਰਿਤ ਕੋਰਸਾਂ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ। ਬੀਐਸਆਈ ਲਰਨਿੰਗ ਵਫ਼ਦ ਦੀ ਇੱਕ ਟੀਮ ਜਿਸ ਵਿੱਚ ਕਾਲਾ ਫਿਲਿਪ ਸੀਈਓ ਅਤੇ ਕਾਰਜਕਾਰੀ ਨਿਰਦੇਸ਼ਕ…

Read more