Breaking News
Smart Media Dashmesh GS Electricals Smart Media Insurance Point Tav Prasad

ਛੱਤੀਸਗੜ੍ਹ: ਗਣੇਸ਼ ਪੰਡਾਲ ‘ਚ ਨੱਚਣ ਦੌਰਾਨ ਹੋਇਆ ਝਗੜਾ, 3 ਭਰਾਵਾਂ ਦੀ ਮੌਤ, ਇਕ ਜ਼ਖਮੀ

ਦੁਰਗ, 8 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਛੱਤੀਸਗੜ੍ਹ ਦੇ ਦੁਰਗ ‘ਚ ਗਣੇਸ਼ ਚਤੁਰਥੀ ਦੇ ਪਹਿਲੇ ਹੀ ਦਿਨ ਗਣੇਸ਼ ਪੰਡਾਲ ‘ਚ ਨੱਚਣ ਦੌਰਾਨ ਸ਼ੁਰੂ ਹੋਇਆ ਝਗੜਾ ਇੰਨਾ ਹਿੰਸਕ ਹੋ ਗਿਆ ਕਿ ਤਿੰਨ ਭਰਾਵਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਇੱਥੇ ਡੀਜੇ ‘ਤੇ ਡਾਂਸ ਕਰਦੇ ਹੋਏ ਲੜਾਈ ਸ਼ੁਰੂ ਹੋ ਗਈ। ਪੁਲਸ ਨੇ ਇਸ ਮਾਮਲੇ…

Read more

ਬਜਰੰਗ ਪੂਨੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸੋਨੀਪਤ, 8 ਸਤੰਬਰ, ਪੰਜਾਬੀ ਦੁਨੀਆ ਬਿਊਰੋ : ਦੇਸ਼ ਦੇ ਸਟਾਰ ਪਹਿਲਵਾਨ ਅਤੇ ਹੁਣ ਕਾਂਗਰਸ ਦੇ ਕਿਸਾਨ ਵਿੰਗ ਦੇ ਕਾਰਜਕਾਰੀ ਚੇਅਰਮੈਨ ਬਜਰੰਗ ਪੂਨੀਆ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਸ ਨੂੰ ਇਹ ਧਮਕੀ ਵਟਸਐਪ ਮੈਸੇਜ ਰਾਹੀਂ ਮਿਲੀ। ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਸੰਦੇਸ਼ ਮਿਲਿਆ ਹੈ, ਜਿਸ ‘ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ…

Read more