Breaking News
Smart Media Dashmesh Mohali Walk Smart Media Insurance Point Hardev Singh Ubha

Year: 2026

ਜਗਬਾਣੀ ਗਰੁੱਪ ‘ਤੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਛਾਪੇਮਾਰੀ ਨੇ ਐਮਰਜੈਂਸੀ ਦੇ ਦਿਨਾਂ ਨੂੰ ਤਾਜਾ ਕੀਤਾ: ਉੱਭਾ

ਚੰਡੀਗੜ੍ਹ, 18 ਜਨਵਰੀ, ਪੰਜਾਬੀ ਦੁਨੀਆ ਬਿਊਰੋ : ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਜਗਬਾਣੀ ਗਰੁੱਪ ‘ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਚੀ ਅਤੇ ਨਿਰਪੱਖ ਪੱਤਰਕਾਰਤਾ ਤੋਂ ਡਰ ਕੇ ਮੀਡੀਆ ਸੰਸਥਾਵਾਂ ਨੂੰ ਦਬਾਉਣ ਦੀ ਕੋਸ਼ਿਸ਼…

Read more

ਪੰਜਾਬ ’ਚ UAPA ਤਹਿਤ 2019 ਤੋਂ 2023 ਤੱਕ ਹੋਈਆਂ 259 ਗ੍ਰਿਫ਼ਤਾਰੀਆਂ

ਸਾਲ 2023 ਦੌਰਾਨ ਯੂਏਪੀਏ ਤਹਿਤ ਯੂ.ਪੀ. ‘ਚ ਸਭ ਤੋਂ ਵੱਧ 1,122 ਗ੍ਰਿਫਤਾਰੀਆਂ ਵਿੱਚੋਂ ਸਿਰਫ਼ 75 ਨੂੰ ਹੀ ਸਜ਼ਾ ਹੋਈ ਨਵੀਂ ਦਿੱਲੀ, 18 ਜਨਵਰੀ, ਪੰਜਾਬੀ ਦੁਨੀਆ ਬਿਊਰੋ: ਦੇਸ਼ ਭਰ ’ਚ 2019 ਤੋਂ 2023 ਤੱਕ ਪੰਜ ਸਾਲਾਂ ਦੌਰਾਨ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤੇ ਗਏ 5,690 ਵਿਅਕਤੀਆਂ ਵਿੱਚੋਂ ਸਿਰਫ਼ 288 ਭਾਵ 5 ਫੀਸਦੀ…

Read more