Breaking News
Smart Media Dashmesh Insurance Point

Month: June 2026

ਪਾਸਪੋਰਟ ਅਰਜ਼ੀ ਫੀਸ ਵਿੱਚ ਵਾਧਾ

ਨਵੀਂ ਦਿੱਲੀ, 26 ਜੂਨ, ਪੰਜਾਬੀ ਦੁਨੀਆ ਬਿਊਰੋ : ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ, 1980 ਵਿੱਚ ਸੋਧ ਕਰਕੇ ਪਾਸਪੋਰਟ ਫੀਸ ਢਾਂਚੇ ਨੂੰ ਸੋਧਿਆ ਹੈ, ਜਿਸ ਕਾਰਨ 36 ਪੰਨਿਆਂ ਵਾਲੇ ਆਮ ਨਵੇਂ ਪਾਸਪੋਰਟ ਲਈ ਅਰਜ਼ੀ ਫੀਸ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਹੋਣਗੇ। 20 ਜੂਨ ਦੀ…

Read more

ਅਯੁੱਧਿਆ ਰਾਮ ਮੰਦਰ ਗਬਨ: 8 ਵਿਅਕਤੀਆਂ ਵਿਰੁੱਧ FIR ਦਰਜ

ਅਯੁੱਧਿਆ, 26 ਜੂਨ, ਪੰਜਾਬੀ ਦੁਨੀਆ ਬਿਊਰੋ: ਰਾਮ ਮੰਦਰ ਟਰੱਸਟ ਦਾ ਦਾਨ ਗਾਇਬ ਹੋਣ ਬਾਅਦ ਗਬਨ, ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਵਿਸ਼ਵਾਸਘਾਤ ਦੇ ਦੋਸ਼ਾਂ ਵਿੱਚ ਰਾਮਸ਼ੰਕਰ ਯਾਦਵ ਉਰਫ਼ ਟੀਨੂੰ, ਮਨੀਸ਼ ਯਾਦਵ, ਲਵਕੁਸ਼ ਮਿਸ਼ਰਾ, ਕਰੁਣੇਸ਼ ਪਾਂਡੇ, ਰਾਮ ਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ, ਅਨੁਕਲਪ ਮਿਸ਼ਰਾ ਅਤੇ ਅਵਿਨਾਸ਼ ਸ਼ੁਕਲਾ ਸਮੇਤ ਅੱਠ ਵਿਅਕਤੀਆਂ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੀਰਵਾਰ ਨੂੰ ਅਯੁੱਧਿਆ ਵਿੱਚ ਐਫਆਈਆਰ…

Read more