Breaking News
Smart Media Dashmesh Insurance Point

Month: February 2026

ਅਫਗਾਨਿਸਤਾਨ ਵੱਲੋਂ ਪਾਕਿਸਤਾਨੀ ਜੈੱਟ ਡੇਗਣ ਤੋਂ ਬਾਅਦ ਪਾਇਲਟ ਨੂੰ ‘ਜ਼ਿੰਦਾ’ ਫੜਨ ਦਾ ਦਾਅਵਾ

ਪਾਕਿਸਤਾਨ ਨੇ ਇਸ ਦਾਅਵੇ ਦਾ ਕੀਤਾ ਖੰਡਨ ਕਾਬੁਲ, 28 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਸ਼ਨੀਵਾਰ ਨੂੰ ਜਲਾਲਾਬਾਦ ਸ਼ਹਿਰ ਵਿੱਚ ਇੱਕ ਜੈੱਟ ਦੇ ਕਰੈਸ਼ ਹੋਣ ਤੋਂ ਬਾਅਦ ਅਫਗਾਨਿਸਤਾਨ ਨੇ ਇੱਕ ਪਾਕਿਸਤਾਨੀ ਪਾਇਲਟ ਨੂੰ ਫੜ ਲਿਆ ਹੈ। ਰਿਪੋਰਟਾਂ ਮੁਤਾਬਕ ਪਾਇਲਟ ਪੈਰਾਸ਼ੂਟ ਰਾਹੀਂ ਜਹਾਜ਼ ਹਾਦਸੇ ਵਿਚ ਬਚਣ ਵਿੱਚ ਕਾਮਯਾਬ ਹੋ ਗਿਆ ਪਰ ਅਫਗਾਨਿਸਤਾਨੀ ਫੌਜ ਅਤੇ ਪੁਲਿਸ ਦੁਆਰਾ ਉਸਨੂੰ ਜ਼ਿੰਦਾ…

Read more

ਈਰਾਨ-ਇਜ਼ਰਾਈਲ ਯੁੱਧ: ਅਮਰੀਕਾ ਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਕੀਤਾ ਈਰਾਨ ‘ਤੇ ਹਵਾਈ ਹਮਲਾ

ਈਰਾਨ ਵੱਲੋਂ ਵੀ ਉੱਤਰੀ ਇਜ਼ਰਾਈਲ ਉਤੇ ਮਿਜ਼ਾਈਲਾਂ ਨਾਲ ਜਵਾਬੀ ਹਮਲਾ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਜਾਰੀ ਕੀਤੀ ਐਡਵਾਈਜ਼ਰੀ ਤੇਲਅਵੀਵ, 28 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਈਰਾਨ ਵੱਲੋਂ ਆਪਣੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਤੋਂ ਬਾਅਦ, ਅੱਜ ਇਜ਼ਰਾਈਲ ਨੇ ਈਰਾਨ ਉਤੇ ਫਿਰ ਤੋਂ ਹਮਲਾ ਕਰ ਦਿੱਤਾ ਹੈ। ਇਜ਼ਰਾਇਲ ਵੱਲੋਂ ਸ਼ਨੀਵਾਰ ਨੂੰ…

Read more