Breaking News
Smart Media Dashmesh Insurance Point

Year: 2025

ਜਗਨਨਾਥ ਰਥ ਯਾਤਰਾ: ਪੁਰੀ ਦੇ ਗੁੰਡੀਚਾ ਮੰਦਰ ਨੇੜੇ ਭਗਦੜ ਕਾਰਨ 3 ਮੌਤਾਂ, 50 ਜ਼ਖਮੀ

ਨਵੀਂ ਦਿੱਲੀ, 29 ਜੂਨ, ਪੰਜਾਬੀ ਦੁਨੀਆ ਬਿਊਰੋ: ਐਤਵਾਰ ਸਵੇਰੇ ਪੁਰੀ ਦੇ ਗੁੰਡੀਚਾ ਮੰਦਰ ਨੇੜੇ ਸਾਰਧਾਬਲੀ ਵਿਖੇ ਭਗਦੜ ਮੱਚਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 50 ਜ਼ਖਮੀ ਹੋ ਗਏ। ਖ਼ਬਰਾਂ ਮੁਤਾਬਕ ਉੜੀਸਾ ਮੰਦਰ ਭਗਦੜ ਵਿੱਚ ਜ਼ਖਮੀ ਹੋਏ 50 ਲੋਕਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ। ਇਹ ਘਟਨਾ ਸਵੇਰੇ 4 ਤੋਂ 5 ਵਜੇ ਦੇ…

Read more

‘ਆਪ’ ਨੇ ਮੌਜੂਦਾ ਵਿਧਾਇਕ ਨੂੰ 5 ਸਾਲਾਂ ਲਈ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ, 29 ਜੂਨ, ਪੰਜਾਬੀ ਦੁਨੀਆ ਬਿਊਰੋ: ਆਮ ਆਦਮੀ ਪਾਰਟੀ (AAP) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ। ਪਾਰਟੀ ਵੱਲੋਂ ਉਨ੍ਹਾਂ ‘ਤੇ ਇਕ ਕਦਮ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦਾ ਦੋਸ਼ ਵਜੋਂ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀ…

Read more