Breaking News
Smart Media Dashmesh Insurance Point

Year: 2024

ਲੋਕ ਸਭਾ ਚੋਣਾਂ ਦੇ ਨਤੀਜੇ ਪ੍ਰਧਾਨ ਮੰਤਰੀ ਮੋਦੀ ਦੀ ਨੈਤਿਕ ਹਾਰ: ਖੜਗੇ

ਨਵੀਂ ਦਿੱਲੀ, 4 ਜੂਨ, ਪੰਜਾਬੀ ਦੁਨੀਆ ਬਿਊਰੋ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਸਪੱਸ਼ਟ ਫਤਵਾ ਹਨ, ਇਹ ਉਨ੍ਹਾਂ ਦੀ “ਨੈਤਿਕ ਅਤੇ ਰਾਜਨੀਤਿਕ ਹਾਰ” ਹੈ। ਖੜਗੇ ਨੇ ਪਾਰਟੀ ਦੇ ਸਹਿਯੋਗੀਆਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ,…

Read more

ਸੰਗਰੂਰ ਤੋਂ ਮੀਤ ਹੇਅਰ ਜੇਤੂ ਕਰਾਰ

ਇਕਬਾਲ ਸਿੰਘ ਝੂੰਦਾਂ ਅਤੇ ਅਰਵਿੰਦ ਖੰਨਾ ਦੀ ਜ਼ਮਾਨਤ ਜ਼ਬਤ ਚੰਡੀਗੜ੍ਹ, 4 ਜੂਨ, ਪੰਜਾਬੀ ਦੁਨੀਆ ਬਿਊਰੋ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੀ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਨੇ ਉਹਨਾਂ ਦੀ ਜਿੱਤ ਬਾਰੇ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਮੀਤ ਹੇਅਰ ਨੂੰ ਕੁਲ 3,62,473 ਵੋਟਾਂ ਪ੍ਰਾਪਤ ਹੋਇਆ ਹਨ। ਮੀਤ ਹੇਅਰ ਦੀ…

Read more