Breaking News
Smart Media Dashmesh Insurance Point

Year: 2024

ਲਾਇਨਜ਼ ਕਲੱਬ ਮੋਹਾਲੀ ਵੱਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਸਕੂਲ ਬੈਗ ਵੰਡੇ

ਮੋਹਾਲੀ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਅੱਜ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ:) ਅਤੇ ਲੀਓ ਕਲੱਬ ਸਮਾਈਲਿੰਗ ਮੋਹਾਲੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਔਜਲਾ ਖਾਨਪੁਰ (ਖਰੜ) ਮੋਹਾਲੀ ਵਿਖੇ ਲੋਇਨੈਸਟਿਕ ਸਾਲ 2024-25 ਦੇ ਨਵੇਂ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਲੀਮੈਂਟਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।…

Read more

ਸੀਨੀਅਰ ਸਿਟੀਜ਼ਨਾਂ ਲਈ ਇਨਕਮ ਟੈਕਸ ਰਿਟਰਨ ਫਾਈਲਿੰਗ ਕੈਂਪ ਲਗਾਇਆ

ਮੋਹਾਲੀ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਲਈ ਐਲ ਏ ਐਫ ਸੈਂਟਰ, ਸੈਕਟਰ 68, ਮੋਹਾਲੀ ਵਿਖੇ ਇੱਕ ਇਨਕਮ ਟੈਕਸ ਰਿਟਰਨ ਫਾਈਲਿੰਗ ਕੈਂਪ ਲਗਾਇਆ ਗਿਆ। ਸ਼੍ਰੀਮਤੀ ਜੋਲੀਨ ਕੌਰ ਨੇ ਐਮ.ਐਸ.ਸੀ.ਏ. ਦੇ ਮੈਂਬਰ ਸ਼੍ਰੀ ਸਵਰਨਦੀਪ ਸਿੰਘ ਚੱਢਾ LM 2240 ਦੀ ਅਗਵਾਈ ਵਿੱਚ ਕੈਂਪ ਦਾ ਸੰਚਾਲਨ ਕੀਤਾ। ਨਾਲ ਸ਼੍ਰੀ ਮਤੀ ਬਬੀਤਾ, ਕੰਪਿਊਟਰ…

Read more