Breaking News
Smart Media Dashmesh Insurance Point

Year: 2024

ਮਹਾਂਰਾਸ਼ਟਰ: ਸਕੂਲ ‘ਚ ਬਿਸਕੁਟ ਖਾਣ ਬਾਅਦ 257 ਵਿਦਿਆਰਥੀ ਬਿਮਾਰ

ਜਲਗਾਉਂ, 18 ਅਗਸਤ, ਪੰਜਾਬੀ ਦੁਨੀਆ ਬਿਊਰੋ: ਮਹਾਂਰਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੇ ਇੱਕ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਲਗਭਗ 80 ਵਿਦਿਆਰਥੀਆਂ ਨੂੰ ਪੋਸ਼ਣ ਸੰਬੰਧੀ ਭੋਜਨ ਪ੍ਰੋਗਰਾਮ ਦੌਰਾਨ ਬਿਸਕੁਟ ਖਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਥਾਨਕ ਅਧਿਕਾਰੀਆਂ ਮੁਤਾਬਕ ਕੇਕੇਤ ਜਲਗਾਉਂ ਪਿੰਡ ਦੇ ਸਕੂਲ ‘ਚ ਸ਼ਨੀਵਾਰ ਸਵੇਰੇ 8.30 ਵਜੇ ਬੱਚਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸ਼ਿਕਾਇਤ…

Read more

ਦੱਖਣੀ ਦਿੱਲੀ ‘ਚ 34 ਸਾਲਾ ਡਾਕਟਰ ਦੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਲਾਸ਼

ਨਵੀਂ ਦਿੱਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਇੱਕ 34 ਸਾਲਾ ਨਿਊਰੋਸਰਜਨ ਨੂੰ ਸ਼ੱਕੀ ਮਾਮਲੇ ਵਿੱਚ ਐਤਵਾਰ ਨੂੰ ਉਸਦੇ ਦੱਖਣੀ ਦਿੱਲੀ ਸਥਿਤ ਘਰ ਵਿੱਚ ਮ੍ਰਿਤਕ ਪਾਇਆ ਗਿਆ। ਇਸ ਨੂੰ ਆਤਮ ਹੱਤਿਆ ਵਜੋਂ ਵੀ ਦੇਖਿਆ ਜਾ ਰਿਹਾ ਹੈ। ਮ੍ਰਿਤਕ ਡਾਕਟਰ ਦੀ ਪਛਾਣ ਗੁਜਰਾਤ ਦੇ ਰਾਜਕੋਟ ਵਾਸੀ ਰਾਜ ਘੋਨੀਆ ਵਜੋਂ…

Read more