Breaking News
Smart Media Dashmesh Insurance Point

Day: 10 June 2024

T20 WC: ਭਾਰਤ ਨੇ ਰੋਮਾਂਚਕ ਮੈਚ ‘ਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ

ਨਿਊਯਾਰਕ, 10 ਜੂਨ, ਪੰਜਾਬੀ ਦੁਨੀਆ ਬਿਊਰੋ : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਉਚ ਦਰਜੇ ਦੀ ਗੇਂਦਬਾਜ਼ੀ ਅਤੇ ਰਿਸ਼ਵ ਪੰਤ ਦੀ ਮੈਚ ਜੇਤੂ ਪਾਰੀ ਸਦਕਾ ਭਾਰਤ ਨੇ ਨਿਊਯਾਰਕ ਦੇ ਨਸਾਓ ਕਾਉਂਟੀ ਸਟੇਡੀਅਮ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਮੁਕਾਬਲੇ ਵਿੱਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਰੋਮਾਂਚਕ ਜਿੱਤ ਤੋਂ ਬਾਅਦ ਭਾਰਤ ਦੋ ਮੈਚਾਂ ਵਿੱਚ…

Read more

ਕੰਗਨਾ ਥੱਪੜ ਮਾਮਲੇ ‘ਤੇ ਭਗਵੰਤ ਮਾਨ ਨੇ ਤੋੜੀ ਚੁੱਪ

ਕਿਹਾ, ਕੰਗਣਾ ਰਣੌਤ ਦਾ ਅਜਿਹਾ ਬਿਆਨ ਦੇਣਾ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਮੋਹਾਲੀ, 10 ਜੂਨ, ਪੰਜਾਬੀ ਦੁਨੀਆ ਬਿਊਰੋ : ਨਵੀਂ ਚੁਣੀ ਗਈ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਇੱਕ ਮਹਿਲਾ ਸੀਆਈਐਸਐਫ ਕਾਂਸਟੇਬਲ ਦੁਆਰਾ ਥੱਪੜ ਮਾਰਨ ਤੋਂ ਕੁਝ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਪਣੀ ਪਹਿਲੀ ਪ੍ਰਤੀਕ੍ਰਿਆ…

Read more