ਵਿੱਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ; ਡੀ.ਪੀ.ਆਈ. ਇਮਾਰਤ ਦਾ 40 ਕਰੋੜ ਰੁਪਏ ਕਿਰਾਇਆ ਦੇਣ ਦੀ ਮੰਗ ਮੋਹਾਲੀ, 12 ਅਗਸਤ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਬੋਰਡ ਦੀ ਗੰਭੀਰ ਹੋ ਰਹੀ ਵਿੱਤੀ ਸਥਿਤੀ ਅਤੇ ਸਰਕਾਰ ਵੱਲੋਂ ਬਣਦੀ ਰਕਮ ਜਾਰੀ ਨਾ ਕਰਨ ਦੇ ਰੋਸ ਵਜੋਂ ਅੱਜ ਦੂਜੇ ਦਿਨ ਸਿੱਖਿਆ ਵਿਭਾਗ (ਡੀ.ਪੀ.ਆਈ.) ਦੇ ਗੇਟ…
‘ਬੋਰਡ ਦੀ ਆਪਣੀ ਰਕਮ ਰੋਕ ਕੇ ਵਿੱਤੀ ਸੰਕਟ ’ਚ ਧੱਕਿਆ’; ਮੁਫ਼ਤ ਸਕੀਮਾਂ ਦਾ ਬੋਝ ਵੀ ਬੋਰਡ ’ਤੇ ਪਾਉਣ ਦਾ ਦੋਸ਼ ਮੋਹਾਲੀ, 11 ਅਗਸਤ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਬੋਰਡ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀਆਂ ਸਿੱਖਿਆ ਨਾਲ ਸਬੰਧਤ ਮੁਫ਼ਤ ਸਕੀਮਾਂ ਦਾ ਵਿੱਤੀ ਬੋਝ ਬੋਰਡ ’ਤੇ ਪਾਉਣ ਅਤੇ ਸਰਕਾਰ ਵੱਲੋਂ…
© 2025 Punjabidunia. All rights reserved. | Powered by WordPress | Theme by TheBootstrapThemes