Breaking News
Smart Media Dashmesh Mohali Walk Smart Media Insurance Point Hardev Singh Ubha

National

ਟੀ.ਵੀ. ਅਦਾਕਾਰਾ ‘ਰੂਪਾਲੀ ਗਾਂਗੁਲੀ’ ਦੀ ਸਿਆਸਤ ‘ਚ ਐਂਟਰੀ, BJP ‘ਚ ਹੋਈ ਸ਼ਾਮਲ

ਨਵੀਂ ਦਿੱਲੀ 1 ਮਈ, ਪੰਜਾਬੀ ਦੁਨੀਆ ਬਿਊਰੋ: ਟੈਲੀਵਿਜ਼ਨ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਸਿਆਸਤ ਵਿੱਚ ਐਂਟਰੀ ਮਾਰਦਿਆਂ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।ਲੋਕ ਸਭਾ ਚੋਣਾਂ ਦੌਰਾਨ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੇ ਪਾਰਟੀ ਹੈੱਡਕੁਆਰਟਰ ਵਿਖੇ ਅਭਿਨੇਤਰੀ ਦਾ ਰਸਮੀ ਤੌਰ ‘ਤੇ ਭਾਜਪਾ ਵਿੱਚ ਸਵਾਗਤ ਕੀਤਾ ਗਿਆ। ਰੂਪਾਲੀ ਵੱਲੋਂ ਭਗਵਾ ਧਾਰਨ ਕਰਨ ਮੌਕੇ ਭਾਜਪਾ…

Read more

ਦੂਜੀ ਜਮਾਤ ਦੀ 8 ਸਾਲਾ ਬੱਚੀ ਨਾਲ ਹੋਸਟਲ ‘ਚ ਬਲਾਤਕਾਰ, CM ਵੱਲੋਂ SIT ਗਠਿਤ

ਭੋਪਾਲ, 1 ਮਈ, ਪੰਜਾਬੀ ਦੁਨੀਆ ਬਿਊਰੋ : ਭੋਪਾਲ ਦੇ ਮਿਸਰੋਦ ਥਾਣਾ ਖੇਤਰ ‘ਚ ਇਕ ਨਿੱਜੀ ਬੋਰਡਿੰਗ ਸਕੂਲ ਦੇ ਹੋਸਟਲ ‘ਚ ਦੂਜੀ ਜਮਾਤ ਦੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਦਾਲ-ਚੌਲ ‘ਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਈ…

Read more