ਕਿਹਾ, ਭਾਜਪਾ-ਬਾਦਲ ਗੱਠਜੋੜ ਨੇ ਪੰਜਾਬ ਦੀ ਜਵਾਨੀ ਨੂੰ ‘ਚਿੱਟੇ’ ਦੀ ਦਲਦਲ ’ਚ ਧੱਕਿਆ; ਮਹਿੰਗਾਈ, ਕਿਸਾਨੀ ਤੇ ਰੁਜ਼ਗਾਰ ਬਾਰੇ ਵੀ ਕੇਂਦਰ ਤੋਂ ਮੰਗੇ ਜਵਾਬ ਮੋਹਾਲੀ, 1 ਅਕਤੂਬਰ, ਪੰਜਾਬੀ ਦੁਨੀਆ ਬਿਊਰੋ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚੋਂ 31 ਦਸੰਬਰ 2029 ਤੱਕ…
45 ਦਿਨਾਂ ਦੀ ਪ੍ਰਕਿਰਿਆ 21 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ; ਨਾਮ, ਜਨਮ ਮਿਤੀ ਸਮੇਤ ਹੋਰ ਵੇਰਵਿਆਂ ਦੀ ਘਰ ਬੈਠੇ ਹੋਵੇਗੀ ਸੋਧ ਐਸ.ਏ.ਐਸ. ਨਗਰ, 1 ਅਕਤੂਬਰ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ ਕਰਵਾਉਣ ਲਈ ਆਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਸਹੂਲਤ ਤਹਿਤ ਹੁਣ ਬਿਨੈਕਾਰ…
© 2025 Punjabidunia. All rights reserved. | Powered by WordPress | Theme by TheBootstrapThemes