Breaking News
Smart Media Dashmesh Insurance Point

International

ਅਮਰੀਕਾ ਨੇ ਵੀਜ਼ਾ ਨਿਯਮ ਕੀਤੇ ਸਖ਼ਤ: ਹੁਣ ਭਾਰਤੀਆਂ ਨੂੰ ਨਹੀਂ ਮਿਲੇਗੀ ਜਲਦ Appointment

ਨਿਊਯਾਰਕ, 8 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਮੁਤਾਬਕ ਹੁਣ ਗੈਰ-ਪ੍ਰਵਾਸੀ ਵੀਜ਼ਾ (NIV) ਬਿਨੈਕਾਰਾਂ, ਜਿਨ੍ਹਾਂ ਵਿੱਚ ਭਾਰਤੀ ਲੋਕ ਵੀ ਸ਼ਾਮਲ ਹਨ, ਨੂੰ ਆਪਣੀ ਇੰਟਰਵਿਊ ਮੁਲਾਕਾਤਾਂ ਸਿਰਫ਼ ਆਪਣੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਰਿਹਾਇਸ਼ ਵਿੱਚ ਹੀ ਨਿਰਧਾਰਤ ਕਰਨ ਦੀ ਲੋੜ ਹੈ। ਇਸ ਕਦਮ ਦਾ ਉਦੇਸ਼ ਨੇੜਲੇ ਦੇਸ਼ਾਂ ਤੋਂ…

Read more

ਨੇਪਾਲ ‘ਚ ਵੱਡੇ ਵਿਰੋਧ ਪ੍ਰਦਰਸ਼ਨ ਦੌਰਾਨ 19 ਲੋਕਾਂ ਦੀ ਮੌਤ, ਗ੍ਰਹਿ ਮੰਤਰੀ ਨੇ ਦਿੱਤਾ ਅਸਤੀਫ਼ਾ

ਕਾਠਮੰਡੂ, 8 ਸਤੰਬਰ, ਮਪੰਜਾਬੀ ਦੁਨੀਆ ਬਿਊਰੋ : ਨੇਪਾਲ ਦੇ ਕਾਠਮੰਡੂ ਵਿੱਚ ਹਿੰਸਾਤਮਕ ਝੜਪਾਂ ਵਿੱਚ ਘੱਟੋ-ਘੱਟ 19 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ, ਜਿਨ੍ਹਾਂ ਵਿੱਚ ਇੱਕ 12 ਸਾਲਾ ਬੱਚਾ ਵੀ ਸ਼ਾਮਲ ਸੀ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਭ੍ਰਿਸ਼ਟਾਚਾਰ ਅਤੇ ਸਰਕਾਰ ਵੱਲੋਂ ਕਈ ਮੀਡੀਆ ਐਪਸ ਤੇ ਪਾਬੰਦੀ ਦੇ ਵਿਰੋਧ ਵਿੱਚ ਜਨਰੇਸ਼ਨ ਜੈਡ ਪ੍ਰਦਸ਼ਨਕਾਰੀ ਸੜਕਾਂ…

Read more