Breaking News
Smart Media Dashmesh Insurance Point

International

ਕੁਵੈਤ ਹਵਾਈ ਖੇਤਰ ਬੰਦ: ਇੰਡੀਗੋ ਨੇ ਉਡਾਣਾਂ ਰੋਕੀਆਂ, ਯਾਤਰੀਆਂ ਲਈ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ, 3 ਜੂਨ, ਪੰਜਾਬੀ ਦੁਨੀਆ ਬਿਊਰੋ: ਖਾੜੀ ਦੇਸ਼ਾਂ ਵਿਚ ਚੱਲ ਰਹੇ ਤਣਾਅ ਵਿਚਕਾਰ ਕੁਵੈਤ ਵੱਲੋਂ ਆਪਣਾ ਹਵਾਈ ਖੇਤਰ ਅੱਜ ਬੰਦ ਕਰਨ ਬਾਅਦ ਇੰਡੀਗੋ ਏਅਰਲਾਈਨਜ਼ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਕੁਵੈਤ ਆਉਣ-ਜਾਣ ਵਾਲੀਆਂ ਉਡਾਣਾਂ ਨੂੰ 4 ਜੂਨ, 2026 ਦੁਪਹਿਰ 12:00 ਵਜੇ ਤੱਕ ਮੁਅੱਤਲ ਕਰ ਦਿੱਤਾ ਹੈ। ਇੰਡੀਗੋ ਏਅਰਲਾਈਨ ਨੇ ਐਕਸ ਉਤੇ…

Read more

ILO ਦੀ ਚੇਤਾਵਨੀ: ਜੇਕਰ ਖਾੜੀ ਜੰਗ ਜਾਰੀ ਰਹੀ ਤਾਂ 38 ਮਿਲੀਅਨ ਨੌਕਰੀਆਂ ਜਾਣ ਦਾ ਖਦਸ਼ਾ

ਨਵੀਂ ਦਿੱਲੀ, 20 ਮਈ, ਪੰਜਾਬੀ ਦੁਨੀਆ ਬਿਊਰੋ: ਅੰਤਰਰਾਸ਼ਟਰੀ ਕਿਰਤ ਸੰਗਠਨ (ILO) ਦੀ ਇੱਕ ਨਵੀਂ ਰਿਪੋਰਟ ਵਿੱਚ ਇਕ ਵੱਡੀ ਚੇਤਾਵਨੀ ਦਿੱਤੀ ਗਈ ਹੈ, ਜਿਸ ਅਨੁਸਾਰ, ਪੱਛਮੀ ਏਸ਼ੀਆ ਦਾ ਸੰਕਟ ਨੌਕਰੀਆਂ, ਕੰਮ ਕਰਨ ਦੀਆਂ ਸਥਿਤੀਆਂ ਅਤੇ ਆਮਦਨ ਦੇ ਖੇਤਰ ਨੂੰ ਵੱਡੀ ਪੱਧਰ ‘ਤੇ ਪ੍ਰਭਾਵਿਤ ਕਰ ਸਕਦਾ ਹੈ, ਕਿਉਂਕਿ ਉੱਚ ਊਰਜਾ ਲਾਗਤਾਂ, ਰੋਕਿਆ ਆਵਾਜਾਈ ਰੂਟ, ਸਪਲਾਈ ਦਾ ਦਬਾਅ,…

Read more