Breaking News
Smart Media Dashmesh Insurance Point

Chandigarh

Your blog category

ਚੰਡੀਗੜ੍ਹ ਦੇ ਗਤਕਾ ਖਿਡਾਰੀਆਂ ਨੇ ‘ਖੇਲੋ ਇੰਡੀਆ’ ਵਿੱਚ ਦਿਖਾਇਆ ਦਮ-ਖਮ, ਮੁੰਡਿਆਂ ਨੇ ਜਿੱਤੇ ਸੋਨ ਤਗਮੇ

ਚੰਡੀਗੜ੍ਹ, 8 ਮਈ, ਪੰਜਾਬੀ ਦੁਨੀਆ ਬਿਊਰੋ : ਭਾਰਤ ਸਰਕਾਰ ਦੁਆਰਾ ਬਿਹਾਰ ਦੇ ਗਯਾ ਵਿਖੇ ‘ਖੇਲੋ ਇੰਡੀਆ’ ਤਹਿਤ ਵੱਖ-ਵੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਗਤਕਾ ਖੇਡ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਖੇਡਾਂ ਵਿਚ ਤਕਰੀਬਨ 20 ਰਾਜਾਂ ਦੀਆਂ ਟੀਮਾਂ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ ਸਨ, ਜਿਨਾਂ ਦੇ ਫਾਈਨਲ ਮੁਕਾਬਲੇ ਬੀਤੀ ਰਾਤ ਸੰਪੂਰਨ ਹੋਏ,…

Read more

ਪੰਜਾਬ ਬਨਾਮ ਮੁੰਬਈ IPL ਮੈਚ ਧਰਮਸ਼ਾਲਾ ਤੋਂ ਮੁੰਬਈ ਤਬਦੀਲ

ਧਰਮਸ਼ਾਲਾ, 7 ਮਈ, ਪੰਜਾਬੀ ਦੁਨੀਆ ਬਿਊਰੋ: ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਬੀਸੀਸੀਆਈ ਨੇ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਆਈ.ਪੀ.ਐਲ. ਦਾ 11 ਮਈ 2025 ਨੂੰ ਧਰਮਸ਼ਾਲਾ ਕ੍ਰਿਕਟ ਸਟੇਡੀਅਮ (ਹਿਮਾਚਲ ਪ੍ਰਦੇਸ਼) ਵਿਖੇ ਖੇਡਿਆ ਜਾਣ ਵਾਲਾ ਮੈਚ ਹੁਣ ਮੁੰਬਈ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਤੜਕੇ ਪਾਕਿਸਤਾਨ ਅਤੇ ਪਾਕਿਸਤਾਨ…

Read more