Breaking News
Smart Media Dashmesh GS Electricals Smart Media Insurance Point Tav Prasad

Author: punjabidunia.com

ਗੁਰਨੂਰ ਬਰਾੜ ਨੇ ਇਕ ਓਵਰ ‘ਚ ਜੜੇ 4 ਛੱਕੇ; ਗੰਭੀਰ ਦੇ ਚਿਹਰੇ ’ਤੇ ਆਈ ਮੁਸਕਾਨ

ਨਵੀਂ ਦਿੱਲੀ, 9 ਅਗਸਤ (ਪੰਜਾਬੀ ਦੁਨੀਆ ਬਿਊਰੋ): ਸ੍ਰੀਲੰਕਾ ਕ੍ਰਿਕਟ ਇਲੈਵਨ ਖ਼ਿਲਾਫ਼ ਤਿੰਨ ਦਿਨਾਂ ਦੇ ਅਭਿਆਸ ਮੈਚ ਦੇ ਦੂਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਾਰੀ ਦੇ ਆਖਰੀ ਓਵਰ ਵਿੱਚ ਚਾਰ ਛੱਕੇ ਜੜਦਿਆਂ 18 ਗੇਂਦਾਂ ’ਤੇ ਨਾਬਾਦ 36 ਦੌੜਾਂ ਬਣਾਈਆਂ। ਆਖਰੀ ਓਵਰ ਤੋਂ ਪਹਿਲਾਂ ਭਾਰਤ ਦਾ ਸਕੋਰ 332/8…

Read more

ਕੇਂਦਰ ਦਾ ਸਪੱਸ਼ਟੀਕਰਨ: UPI ਸੇਵਾਵਾਂ, ਆਮ ਲੋਕਾਂ ਲਈ ਮੁਫ਼ਤ ਜਾਰੀ ਰਹਿਣਗੀਆਂ, ਵਪਾਰੀਆਂ ਲਈ ਮਾਮੂਲੀ ਫੀਸ!

ਨਵੀਂ ਦਿੱਲੀ, 8 ਅਗਸਤ, ਪੰਜਾਬੀ ਦੁਨੀਆ ਬਿਊਰੋ : UPI ਭੁਗਤਾਨ ’ਤੇ ਚਾਰਜ ਲੱਗਣ ਦੀਆਂ ਚਰਚਾਵਾਂ ਦਰਮਿਆਨ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਆਮ ਖਪਤਕਾਰਾਂ ਅਤੇ ਛੋਟੇ ਵਪਾਰੀਆਂ ਲਈ Unified Payments Interface (UPI) ਸੇਵਾਵਾਂ ਮੁਫ਼ਤ ਹੀ ਜਾਰੀ ਰਹਿਣਗੀਆਂ। ਹਾਲਾਂਕਿ, ਭਵਿੱਖ ਵਿੱਚ ਕੁਝ ਵੱਡੇ ਵਪਾਰੀ ਲੈਣ-ਦੇਣ ’ਤੇ ਮਾਮੂਲੀ Merchant Discount Rate (MDR) ਲਾਗੂ ਕੀਤਾ ਜਾ…

Read more