Breaking News
Smart Media Dashmesh Insurance Point

Author: punjabidunia.com

ਸਨੀ ਇਨਕਲੇਵ ‘ਚ 27 ਸਾਲਾ ਲੜਕੀ ਦਾ ਕਤਲ

ਐਸ.ੲੇ.ਐਸ. ਨਗਰ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:ਕਸਬਾ ਖਰੜ ਵਿੱਚ ਪੈਂਦੇ ਸਨੀ ਇਨਕਲੇਵ ਇਲਾਕੇ ਵਿਚ ਇਕ 27 ਸਾਲਾ ਲੜਕੀ ਨੂੰ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦਾ ਨਾਮ ਏਕਤਾ ਹੈ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੜਕੀ ਦਾ ਗਲਾ ਵੱਢ ਕੇ ਹੱਤਿਆ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ…

Read more

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਜ਼ੂਮ ਮੀਟਿੰਗ ਕਰਕੇ ਲੈਕਚਰਾਰ ਕਾਡਰ ਦੀਆਂ ਮੁੱਖ ਮੰਗਾਂ ‘ਤੇ ਕੀਤੀ ਚਰਚਾ

* ਕਿਹਾ, ਅਧਿਆਪਕਾਂ ਦੀ ਸੀਨੀਆਰਤਾ ਸੂਚੀ ਨਾ ਬਣਨ ਕਰਕੇ ਲੈਕਚਰਾਰਾਂ ਦੀਆਂ 13913 ਅਤੇ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਕਰੀਬ 700 ਆਸਾਮੀਆਂ ਪਈਆਂ ਖਾਲੀ ਚੰਡੀਗੜ੍ਹ, 6 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸੂਬਾ ਪੱਧਰੀ ਜ਼ੂਮ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਹੋਈ। ਮੀਟਿੰਗ  ਵਿੱਚ ਲੈਕਚਰਾਰ ਕਾਡਰ ਦੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕਰਨ…

Read more