Breaking News
Smart Media Dashmesh Insurance Point

Author: punjabidunia.com

ਹੁਣ ਮੈਕਸ ਹਸਪਤਾਲ ‘ਚ ਰੋਬੋਟ ਰਾਹੀਂ ਹੋਵੇਗੀ ਜੁਆਇੰਟ ਰਿਪਲੇਸਮੈਂਟ ਸਰਜਰੀ

ਮੋਹਾਲੀ, 13 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਆਪਣੇ ਰੋਬੋਟਿਕ ਸਰਜੀਕਲ ਪ੍ਰੋਗਰਾਮ ਦਾ ਵਿਸਥਾਰ ਕਰਦੇ ਹੋਏ ਮੈਕਸ ਹਸਪਤਾਲ, ਮੋਹਾਲੀ ਨੇ ਸ਼ੁੱਕਰਵਾਰ ਨੂੰ ਜੁਆਇੰਟ ਰਿਪਲੇਸਮੈਂਟ ਸਰਜਰੀ ਲਈ CORI ਸਰਜੀਕਲ ਰੋਬੋਟ ਲਾਂਚ ਕਰਨ ਦਾ ਐਲਾਨ ਕੀਤਾ ਹੈ। ਰੋਬੋਟਿਕ ਰਿਪਲੇਸਮੈਂਟ ਲਈ ਇਹ ਅਤਿ-ਆਧੁਨਿਕ ਰੋਬੋਟਿਕ ਪ੍ਰਣਾਲੀ ਸਰਜਨਾਂ ਨੂੰ ਵਧੇਰੇ ਮਦਦ ਕਰਦੀ ਹੈ। CORI ਸਰਜੀਕਲ ਰੋਬੋਟ ਦੀ ਸ਼ੁਰੂਆਤ ਦੇ ਨਾਲ, ਮੈਕਸ…

Read more

ਜਲੰਧਰ ਪੱਛਮੀ ਤੋਂ ‘ਆਪ’ ਦੇ ਮਹਿੰਦਰ ਭਗਤ 37325 ਵੋਟਾਂ ਨਾਲ ਜਿੱਤੇ

ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਪਈਆਂ ਜਲੰਧਰ, 13 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਜਲੰਧਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ 12ਵੇਂ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੂੰ 37325 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਉਹਨਾਂ ਦੀ ਹੁਣ ਜਿੱਤ ਲਗਭਗ ਯਕੀਨੀ ਸਮਝੀ ਜਾ ਰਹੀ ਹੈ।…

Read more