Breaking News
Smart Media Dashmesh Insurance Point

Author: punjabidunia.com

ਸੀਨੀਅਰ ਸਿਟੀਜ਼ਨਾਂ ਲਈ ਇਨਕਮ ਟੈਕਸ ਰਿਟਰਨ ਫਾਈਲਿੰਗ ਕੈਂਪ ਲਗਾਇਆ

ਮੋਹਾਲੀ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਲਈ ਐਲ ਏ ਐਫ ਸੈਂਟਰ, ਸੈਕਟਰ 68, ਮੋਹਾਲੀ ਵਿਖੇ ਇੱਕ ਇਨਕਮ ਟੈਕਸ ਰਿਟਰਨ ਫਾਈਲਿੰਗ ਕੈਂਪ ਲਗਾਇਆ ਗਿਆ। ਸ਼੍ਰੀਮਤੀ ਜੋਲੀਨ ਕੌਰ ਨੇ ਐਮ.ਐਸ.ਸੀ.ਏ. ਦੇ ਮੈਂਬਰ ਸ਼੍ਰੀ ਸਵਰਨਦੀਪ ਸਿੰਘ ਚੱਢਾ LM 2240 ਦੀ ਅਗਵਾਈ ਵਿੱਚ ਕੈਂਪ ਦਾ ਸੰਚਾਲਨ ਕੀਤਾ। ਨਾਲ ਸ਼੍ਰੀ ਮਤੀ ਬਬੀਤਾ, ਕੰਪਿਊਟਰ…

Read more

ਪੈਰਿਸ ਓਲੰਪਿਕ: ਮਨੂ ਭਾਕਰ-ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ

ਪੈਰਿਸ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 2024 ਦੇ ਚੌਥੇ ਦਿਨ ਦੱਖਣੀ ਕੋਰੀਆ ਨੂੰ ਹਰਾ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਸ਼ੂਟਿੰਗ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਦਾ ਇਹ ਦੂਜਾ ਤਗ਼ਮਾ ਹੈ। ਇਸ ਤਰ੍ਹਾਂ ਮਨੂ ਭਾਕਰ ਭਾਰਤ ਦੇ ਇਤਿਹਾਸ ਵਿੱਚ…

Read more