Breaking News
Smart Media Dashmesh Insurance Point

Author: punjabidunia.com

ਸੁੰਦਰ ਪਿਚਾਈ ਤੇ ਐਲੋਨ ਮਸਕ ਨੇ ਡੀ. ਗੁਕੇਸ਼ ਨੂੰ ਸ਼ਤਰੰਜ ਵਿਸ਼ਵ ਚੈਂਪੀਅਨ ਬਣਨ ‘ਤੇ ਦਿੱਤੀ ਵਧਾਈ

ਨਿਊਯਾਰਕ, 15 ਦਸੰਬਰ, ਪੰਜਾਬੀ ਦੁਨੀਆ ਬਿਊਰੋ: ਭਾਰਤ ਦਾ 18 ਸਾਲਾ ਗ੍ਰੈਂਡਮਾਸਟਰ ਗੁਕੇਸ਼ ਡੋਮਾਰਾਜੂ, ਚੀਨ ਦੇ ਡਿੰਗ ਲੀਰੇਨ ਨੂੰ ਹਰਾ ਕੇ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਵਿਸ਼ਵ ਚੈਂਪੀਅਨ ਬਣ ਗਿਆ ਹੈ। ਉਸਦੀ ਇਤਿਹਾਸਕ ਜਿੱਤ ਲਈ ਐਲੋਨ ਮਸਕ ਅਤੇ ਸੁੰਦਰ ਪਿਚਾਈ ਨੇ ਵਧਾਈ ਦਿੱਤੀ ਹੈ। ਉਸਨੇ ਬੀਤੀ 12 ਦਸੰਬਰ, 2024 ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ 14ਵੇਂ…

Read more

ਆਦਮਪੁਰ ‘ਚ ਠੰਡ ਦਾ ਕਹਿਰ, ਤਾਪਮਾਨ 0.7 ਡਿਗਰੀ ‘ਤੇ ਪੁੱਜਿਆ, ਪੰਜਾਬ ‘ਚ ਕਈ ਥਾਈਂ ਯੈਲੋ ਅਲਰਟ

ਅੰਮ੍ਰਿਤਸਰ, 15 ਦਸੰਬਰ, ਪੰਜਾਬੀ ਦੁਨੀਆ ਬਿਊਰੋ : ਪੰਜਾਬ-ਚੰਡੀਗੜ੍ਹ ਵਿਚ ਅੱਜ ਵੀ ਸ਼ੀਤ ਲਹਿਰ ਨੇ ਆਪਣੀ ਦਸਤਕ ਦੇ ਦਿੱਤੀ ਹੈ ਅਤੇ ਹੋਰ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ। ਫਰੀਦਕੋਟ ਵਿੱਚ ਤਾਪਮਾਨ 1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ, ਪਹਾੜਾਂ ਤੋਂ ਆ ਰਹੀਆਂ ਠੰਡੀ ਹਵਾਵਾਂ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ…

Read more