Breaking News
Smart Media Dashmesh Mohali Walk Smart Media Insurance Point Hardev Singh Ubha

ਬਹੁਤ ਦੁਖਦਾਈ ਹੈ ਪਦਮਸ੍ਰੀ ਸੁਰਜੀਤ ਪਾਤਰ ਦਾ ਵਿਛੋੜਾ

ਮੋਹਾਲੀ, 11 ਮਈ, ਪੰਜਾਬੀ ਦੁਨੀਆ ਬਿਊਰੋ :

ਪੰਜਾਬੀ ਕਵਿਤਾ ਦੇ ਧਰੂ-ਤਾਰਾ, ਪੰਜਾਬੀ ਸਾਹਿਤ ਦੇ ਉੱਚ ਦੁਮਾਲੜੇ ਸਾਹਿਤ ਸ਼ੋ੍ਮਣੀ ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਵਿਛੋੜੇ ਉਤੇ ਪੁਆਧੀ ਪੰਜਾਬੀ ਸੱਥ ਮੋਹਾਲੀ ਦੇ ਮੁਖੀ ਮਨਮੋਹਨ ਸਿੰਘ ਦਾਊਂ (ਸ਼ੋ੍ਮਣੀ ਸਾਹਿਤਕਾਰ) ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸ੍ਰੀ ਪਾਤਰ ਨੂੰ ਯੁੱਗ ਕਵੀ ਆਖਿਆ।
ਇਸ ਮੌਕੇ ਡਾ. ਕਰਨੈਲ ਸਿੰਘ ਸੋਮਲ, ਡਾ. ਜਸਪਾਲ ਜੱਸੀ, ਡਾ. ਬਲਜੀਤ ਸਿੰਘ, ਡਾ. ਸਿਮਰਜੀਤ ਕੌਰ, ਦਲਜੀਤ ਕੌਰ ਦਾਊਂ, ਕੇਸਰ ਸਿੰਘ ਬੈਦਵਾਨ, ਜਗਦੀਪ ਸਿੰਘ ਮਟੌਰ, ਪ੍ਰਿੰ: ਗੁਰਮੀਤ ਸਿੰਘ ਖਰੜ, ਉੱਤਮਵੀਰ ਸਿੰਘ ਦਾਊਂ, ਹਰਮੀਤ ਸਿੰਘ ਬਡਹੇੜੀ, ਜੀਵਨ ਸਿੰਘ, ਇਕਬਾਲ ਸਿੰਘ ਸਰੋਆ, ਕਮਲਜੀਤ ਦਾਊਂ, ਨਿਰੰਜਣ ਸਿੰਘ ਸੈਲਾਨੀ, ਸ਼ਾਇਰ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿਆਮੀਆਂ, ਇੰਦਰਜੀਤ ਕੌਰ, ਡਾ. ਸਤਪਾਲ ਕੌਰ ਗਰੇਵਾਲ, ਜਸਬੀਰ ਮੰਡੀ ਅਤੇ ਹਰੀ ਸਿੰਘ ਮੌਜਪੁਰੀ ਆਦਿ ਨੇ ਆਪਣੇ ਆਪਣੇ ਜਜ਼ਬੇ ਸਾਂਝੇ ਕੀਤੇ ਅਤੇ ਪੰਜਾਬੀ ਜਗਤ ਲਈ ਅਤਿ ਦੁਖਦਾਇਕ ਆਖਿਆ

Leave a Reply

Your email address will not be published. Required fields are marked *