Breaking News
Smart Media Dashmesh Mohali Walk Smart Media Insurance Point Hardev Singh Ubha

Day: 11 May 2024

ਏਕੇਸਿਪਸ-41ਬੀ ਵਿਖੇ ਖੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 11 ਮਈ, ਪੰਜਾਬੀ ਦੁਨੀਆ ਬਿਊਰੋ : ਨੌਜਵਾਨ ਬੱਚਿਆਂ ਨੂੰ ਜੀਵਨ ਦੀਆਂ ਇਨ੍ਹਾਂ ਛੋਟੀਆਂ ਬੂੰਦਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਬਲੱਡ ਬੈਂਕ, ਪੀਜੀਆਈਐਮਈਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਮਾਰਟ ਸਕੂਲ, ਸੈਕਟਰ 41-ਬੀ, ਚੰਡੀਗੜ੍ਹ ਦੇ ਵਿਹੜੇ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕਾ ਕੌਂਸਲਰ ਅਤੇ ਆਪ ਆਗੂ ਹਰਦੀਪ…

Read more

ਚੋਣ ਮੀਟਿੰਗ ‘ਚ ਬਦਲੀ ਯੂਥ ਆਗੂ ਗਿੱਲ ਬੱਲੋਮਾਜਰਾ ਦੀ ਜਨਮ ਦਿਨ ਪਾਰਟੀ

ਮੋਹਾਲੀ, 11 ਮਈ, ਮਨਜੀਤ ਸਿੰਘ ਚਾਨਾ : ਬੀਤੀ ਰਾਤ ਯੂਥ ਆਗੂ ਸ. ਜਤਿੰਦਰ ਸਿੰਘ ਗਿੱਲ ਵਾਸੀ ਪਿੰਡ ਬੱਲੋਮਾਜਰਾ ਨੇ ਆਪਣਾ ਜਨਮ ਦਿਨ ਸਮੂਹ ਭਰਾਵਾਂ ਅਤੇ ਦੋਸਤਾਂ-ਮਿੱਤਰਾਂ ਨਾਲ ਮਨਾਇਆ। ਇਸ ਦੌਰਾਨ ਦੂਰੋਂ ਨੇੜਿਓਂ ਪੁੱਜੇ ਦੋਸਤਾਂ ਮਿੱਤਰਾਂ ਨੇ ਜਤਿੰਦਰ ਸਿੰਘ ਗਿੱਲ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕੇਕ ਕੱਟਿਆ।ਇਸ ਦੌਰਾਨ ਮਾਹੌਲ ਉਦੋਂ ਚੋਣ ਮੀਟਿੰਗ ਵਿਚ ਬਦਲ…

Read more