ਨਵੰਬਰ ਤੋਂ ਬਾਅਦ ਨਹੀਂ ਪਹਿਨਣਗੇ ਪੁਰਤਗਾਲ ਦੀ ਨੰਬਰ-7 ਜਰਸੀ ਲਿਸਬਨ, 5 ਨਵੰਬਰ, ਪੰਜਾਬੀ ਦੁਨੀਆ ਬਿਊਰੋ: ਪੁਰਤਗਾਲ ਦੇ ਮਹਾਨ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਵੀਰਵਾਰ ਨੂੰ ਵੀਡੀਓ ਸੰਦੇਸ਼ ਰਾਹੀਂ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 41 ਸਾਲਾ ਰੋਨਾਲਡੋ ਨੇ ਕਿਹਾ ਕਿ ਨਵੰਬਰ ਦੇ ਕੌਮਾਂਤਰੀ ਮੈਚਾਂ ਤੋਂ ਬਾਅਦ ਉਹ ਪੁਰਤਗਾਲ ਦੀ ਮਸ਼ਹੂਰ ਨੰਬਰ-7 ਜਰਸੀ…
© 2025 Punjabidunia. All rights reserved. | Powered by WordPress | Theme by TheBootstrapThemes